19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਵਿਧਾਇਕ ਦੇਵ ਮਾਨ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ੇਰਗਿੱਲ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅਜੀਤ ਡੈਸਕ 07-11-2025
ਭਾਦਸੋਂ, 6 ਨਵੰਬਰ (ਪ੍ਰਦੀਪ ਦੰਦਰਾਲਾ)-ਬੀਤੇ ਦਿਨੀਂ ਨੰਬਰਦਾਰ ਯੁਗਰਾਜ ਸਿੰਘ ਵਰੇ ਅਤੇ ਰਣਧੀਰ ਸਿੰਘ ਸ਼ੇਰਗਿੱਲ ਦੀ ਮਾਤਾ ਬਲਜੀਤ ਕੌਰ ਪਤਨੀ ਸਵ. ਕਾਕਾ ਸਿੰਘ ਵਰੇ ਦਾ ਦਿਹਾਂਤ ਹੋ ਗਿਆ ਸੀ | ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਰਿਟਾ. ਐੱਸ.ਐੱਸ.ਪੀ. ਸਤਪਾਲ ਸਿੰਘ ਸਿੱਧੂ, ਸਾਬਕਾ ਵਿਧਾਇਕ ਕਾਕਾ ਰਣਦੀਪ ਸਿੰਘ, ਸਾਬਕਾ ਵਿਧਾਇਕ ਹਰਦਿਆਲ ਕੰਬੋਜ, ਬੀਬਾ ਗੁਰਸ਼ਰਨ ਕੌਰ ਰੰਧਾਵਾ, ਜਸਦੀਪ ਸਿੰਘ ਨਿੱਕੂ, ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ, ਮੱਖਣ ਸਿੰਘ ਲਾਲਕਾ ਨਾਭਾ, ਸੂਬਾ ਸਿੰਘ ਜਾਤੀਵਾਲ, ਅਬਜਿੰਦਰ ਸਿੰਘ ਜੋਗੀ ਗਰੇਵਾਲ, ਆਦੇਸ਼ਪ੍ਰਤਾਪ ਸਿੰਘ ਗਰੇਵਾਲ, ਅਮਰਿੰਦਰ ਸਿੰਘ ਬਜਾਜ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ ਨੇ ਸ਼ੇਰਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਮਾਤਾ ਬਲਜੀਤ ਕੌਰ ਦੇ ਦਿਹਾਂਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਿਸ ਨੰੂ ਕਦੀ ਪੂਰਾ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਭਲਿੰਦਰ ਸਿੰਘ ਪਟਿਆਲਾ, ਪਰਮਜੀਤ ਰਿਸ਼ੀ ਪਟਿਆਲਾ, ਸਤਗੁਰ ਸਿੰਘ ਪਟਿਆਲਾ, ਡਾ. ਰੂਬੀ ਪਟਿਆਲਾ, ਕਰਨਦੀਪ ਸਿੰਘ ਬਾਠ, ਅਮਨਜੋਤ ਸਿੰਘ ਕੈਰੋਂ, ਹਰਮਨਜੀਤ ਸਿੰਘ ਗਰੇਵਾਲ, ਪਵਨੀਤ ਸਿੰਘ ਫੱਗੂਵਾਲਾ, ਸ਼ੈਂਕੀ ਸਿੰਗਲਾ, ਆਸ਼ੀਸ਼ ਸਿੰਗਲਾ ਆਸ਼ੂ, ਭਗਵੰਤ ਸਿੰਘ ਮਣਕੂ, ਟਹਿਲ ਸਿੰਘ ਲੌਟ, ਸੁਰਿੰਦਰ ਸਿੰਘ ਟਿਵਾਣਾ ਜਿੰਦਲਪੁਰ, ਚੇਅਰਮੈਨ ਗੁਰਦੀਪ ਸਿੰਘ ਟਿਵਾਣਾ, ਬਿੱਟੂ ਸਿਊਣਾ, ਦਰਸ਼ਨ ਸਿੰਘ ਬੱਬੀ ਧਾਰਨੀ, ਹਰਦੀਪ ਸਿੰਘ ਘੁੱਲਾ, ਕਰਨਵੀਰ ਸਿੰਘ, ਅਮਰਜੀਤ ਸਿੰਘ ਸਕਰਾਲੀ, ਸ਼ਮਸ਼ੇਰ ਸਿੰਘ ਚੌਧਰੀਮਾਜਰਾ, ਕਰਮ ਸਿੰਘ ਮਾਂਗੇਵਾਲ, ਗੁਰਜੰਟ ਸਿੰਘ ਸਹੌਲੀ ਸੀਨੀਅਰ ਅਕਾਲੀ ਆਗੂ, ਇਕਬਾਲ ਸਿੰਘ ਪੂਨੀਆ, ਪ੍ਰਧਾਨ ਸੁਰਜੀਤ ਸਿੰਘ, ਰਣਜੀਤ ਸਿੰਘ ਘੁੰਡਰ, ਗੁਰਤੇਜ ਸਿੰਘ ਖਨੌੜਾ, ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱਕ ਯੂਨੀਅਨ ਨਾਭਾ, ਕਰਮ ਸਿੰਘ ਮਟੋਰੜਾ, ਸਰਪੰਚ ਹਰਬੰਸ ਸਿੰਘ ਰੈਸਲ, ਜੱਸੀ ਰਾਜਪੁਰਾ, ਸੁਰਜੀਤ ਸਿੰਘ, ਜਸਵਿੰਦਰ ਸਿੰਘ ਲੁਬਾਣਾ, ਸੋਨੰੂ ਬਰਾੜ, ਜਰਨੈਲ ਸਿੰਘ ਮਟੋਰੜਾ, ਰਾਮ ਸਿੰਘ ਭੰਗੂ ਨੇ ਯੁਗਰਾਜ ਸਿੰਘ, ਰਣਧੀਰ ਸਿੰਘ ਸ਼ੇਰਗਿੱਲ ਅਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
ਪਿਛਲੀ ਖ਼ਬਰ ਐਡ. ਚੌਹਾਨ ਦੀ ਯਾਦ 'ਚ ਵਕੀਲ ਭਾਈਚਾਰੇ ਨੇ ਕੀਤੀ ਸ਼ੋਕ ਸਭਾ ਅਗਲੀ ਖ਼ਬਰ ਹਿੰਦੀ ਨਾਟਕ 'ਪੰਚ ਲਾਈਟ' ਦਾ ਮੰਚਨ 8 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।