ਸਰਕਾਰਾਂ ਦੀ ਟੇਕ ਛੱਡ ਕੇ ਖੇੜੀ ਘਾੜ ਦੇ ਲੋਕਾਂ ਨੇ ਗੁਰੂ ਘਰ ਜਾਣ ਲਈ ਖ਼ੁਦ ਹੀ ਤਿਆਰ ਕਰਵਾਇਆ ਲੋਹੇ ਦਾ ਰਸਤਾ <br/>
ਖੇੜੀ ਦੀਆਂ ਸੰਗਤਾਂ ਵਲੋਂ ਨਿਰਮਲ ਡੇਰਾ ਚੰਗਰ ਨੂੰ ਜਾਂਦੇ ਰਸਤੇ 'ਚ ਪੈਂਦੀ ਨਦੀ 'ਤੇ ਬਣਾਇਆ ਗਿਆ ਲੋਹੇ ਦਾ ਰਸਤਾ | ਤਸਵੀਰ : ਬੰਟੀ
<br/>
20-07-2025