18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪੰੁਨੂੰਮਜਾਰਾ ਦਾ ਛਿੰਝ ਮੇਲਾ 27 ਨੂੰ <br/>

ਅਜੀਤ ਡੈਸਕ 24-09-2025
ਨਵਾਂਸ਼ਹਿਰ/ ਉਸਮਾਨਪੁਰ, 23 ਸਤੰਬਰ (ਹਰਮਿੰਦਰ ਸਿੰਘ ਪਿੰਟੂ, ਸੰਦੀਪ ਮਝੂਰ)-ਪਿੰਡ ਪੁੰਨੂੰਮਜਾਰਾ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ 6ਵਾਂ ਛਿੰਝ ਮੇਲਾ ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 27 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਪਟਕੇ ਦੀ ਬੁਲਟ ਮੋਟਰਸਾਈਕਲ ਦੀ ਇਨਾਮੀ ਕੁਸ਼ਤੀ ਅਜੈ ਗੁੱਜਰ ਹਰਿਆਣਾ ਤੇ ਪਰਵੀਨ ਕੁਹਾਲੀ ਭਾਰਤ ਕੇਸਰੀ ਵਿਚਾਲੇ ਹੋਵੇਗੀ | ਇਸ ਤੋਂ ਇਲਾਵਾ ਹੋਰ ਕੁਸ਼ਤੀਆਂ ਵੀ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿਚ ਜੇਤੂਆਂ ਨੂੰ ਮੋਟਰਸਾਈਕਲ, ਸੋਨੇ ਦੀਆਂ ਮੁੰਦਰੀਆਂ ਤੇ ਨਕਦਨਾਮਾ ਇਨਾਮ ਵਜੋਂ ਭੇਟ ਕੀਤਾ ਜਾਵੇਗਾ |

ਪਿਛਲੀ ਖ਼ਬਰ ਨੌਜਵਾਨ ਖੇਡਾਂ ਵੱਲ ਰੁਚੀ ਰੱਖਣ-ਬਸਰਾ ਅਗਲੀ ਖ਼ਬਰ ਬੰਗਾ ਵਿਖੇ ਦੁਸਹਿਰਾ ਤੇ ਦੀਵਾਲੀ ਤਿਉਹਾਰ 'ਤੇ ਕਰਿਆਨੇ ਦੇ ਹਰ ਤਰ੍ਹਾਂ ਦੇ ਸਮਾਨ 'ਤੇ ਭਾਰੀ ਛੋਟ - ਅਨਿਲ ਜੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।