17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਬੰਗਾ ਵਿਖੇ ਦੁਸਹਿਰਾ ਤੇ ਦੀਵਾਲੀ ਤਿਉਹਾਰ 'ਤੇ ਕਰਿਆਨੇ ਦੇ ਹਰ ਤਰ੍ਹਾਂ ਦੇ ਸਮਾਨ 'ਤੇ ਭਾਰੀ ਛੋਟ - ਅਨਿਲ ਜੈਨ

ਅਜੀਤ ਡੈਸਕ 24-09-2025
ਬੰਗਾ, 23 ਸਤੰਬਰ (ਕੁਲਦੀਪ ਸਿੰਘ ਪਾਬਲਾ)-ਉੱਘੇ ਕਾਰੋਬਾਰੀ ਅਤੇ ਗਰੀਬਾਂ ਦੇ ਹਮਦਰਦ ਮਿੰਦੀ ਦੀ ਹੱਟੀ ਦੇ ਮਾਲਕ ਅਨਿਲ ਜੈਨ ਨੇ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲ ਕਰਦਿਆਂ ਕਿਹਾ ਕਿ ਸਾਡੀ ਦੁਕਾਨ 'ਤੇ ਕਰਿਆਨੇ ਅਤੇ ਹੋਰ ਤਰ੍ਹਾਂ- ਤਰ੍ਹਾਂ ਦੇ ਸਮਾਨ 'ਤੇ ਹਰ ਗਾਹਕ ਨੂੰ ਭਾਰੀ ਛੂਟ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਸਕੀਮ ਦੁਸਹਿਰੇ ਅਤੇ ਦਿਵਾਲੀ ਦੇ ਪਵਿੱਤਰ ਤਿਉਹਾਰਾਂ ਤੱਕ ਜਾਰੀ ਰਹੇਗੀ | ਅਨਿਲ ਜੈਨ ਨੇ ਕਿਹਾ ਕਿ ਹਲਵਾਈ ਭਰਾਵਾਂ ਨੂੰ ਤਿਉਹਾਰ ਦੇ ਮੱਦੇ ਨਜ਼ਰ ਭਾਰੀ ਸੂਟ ਦਿੱਤੀ ਜਾਵੇਗੀ | ਉਹਨਾਂ ਕਿਹਾ ਕਿ ਪਰਚੂਨ ਅਤੇ ਥੋਕ ਦਾ ਸੌਦਾ ਖਰੀਦਣ ਵਾਲੇ ਦੁਕਾਨਦਾਰ ਪ੍ਰਤੀ ਵੀ ਭਾਰੀ ਛੋਟ ਸਕੀਮ ਅਲੱਗ-ਅਲੱਗ ਪ੍ਰਕਾਰ 'ਤੇ ਜਾਰੀ ਰਹੇਗੀ ਤਾਂ ਕਿ ਦੁਕਾਨਦਾਰ ਭਰਾਵਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ | ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਚੱਲੀ ਆ ਰਹੀ ਕੁਪਨ ਸਕੀਮ ਵੀ ਜਾਰੀ ਰਹੇਗੀ |
ਪਿਛਲੀ ਖ਼ਬਰ ਪੰੁਨੂੰਮਜਾਰਾ ਦਾ ਛਿੰਝ ਮੇਲਾ 27 ਨੂੰ <br/> ਅਗਲੀ ਖ਼ਬਰ ਕਾਠਗੜ੍ਹ ਮੋੜ 'ਤੇ ਲੋਕਾਂ ਵਲੋਂ ਰੇਤੇ ਦਾ ਭਰਿਆ ਟਿੱਪਰ ਫੜ ਕੇ ਕੀਤਾ ਮਾਈਨਿੰਗ ਵਿਭਾਗ ਹਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।