19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮੇਲੇ ਮਨਾਉਣੇ ਅਮੀਰ ਵਿਰਸੇ ਦੀ ਨਿਸ਼ਾਨੀ-ਸਾਈਾ ਚਰਨਜੀਤ <br/>

ਅਜੀਤ ਡੈਸਕ 21-07-2025
ਘੁੰਮਣਾਂ, 20 ਜੁਲਾਈ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ 'ਚ ਬਾਬਾ ਜੋਤਲੀ ਸ਼ਾਹ ਜੀ ਦੇ ਦਰਬਾਰ 'ਤੇ ਸਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਸਾਈਾ ਚਰਨਜੀਤ ਦੀ ਰਹਿਨੁਮਾਈ ਹੇਠ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ | ਹਵਨ ਯੱਗ ਤੇ ਝੰਡੇ ਦੀ ਰਸਮ ਕਰਨ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ 'ਚ ਗਾਇਕ ਨਿਰਮਲਜੀਤ, ਰਾਜ ਰਣਵੀਰ, ਸੰਤੋਖ ਰੁੜਕੀ ਅਤੇ ਜੱਸੀ ਐਂਡ ਨਕਾਲ ਪਾਰਟੀ ਨੇ ਖੂਬ ਰੰਗ ਬੰਨਿ੍ਹਆ | ਸਾਈਾ ਚਰਨਜੀਤ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਮੇਲੇ ਮਨਾਉਣੇ ਅਮੀਰ ਵਿਰਸੇ ਦੀ ਨਿਸ਼ਾਨੀ ਹੈ | ਬੱਚਿਆਂ 'ਚ ਧਾਰਮਿਕ ਰੁਚੀ ਪੈਦਾ ਹੁੰਦੀ ਹੈ ਤੇ ਸਾਡੇ ਸੱਭਿਆਚਾਰ ਅਤੇ ਭਾਈਚਾਰੇ ਦੀ ਸਾਂਝ ਵਧਦੀ ਹੈ | ਪ੍ਰਬੰਧਕ ਕਮੇਟੀ ਵਲੋਂ ਕਲਾਕਾਰਾਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ 'ਤੇ ਗਿਆਨ ਚੰਦ, ਮਾਸਟਰ ਸੁਰਜੀਤ ਰਾਏ, ਰਾਮ ਲੁਭਾਇਆ, ਰਾਕੇਸ਼, ਕਿ੍ਸ਼ਨ ਫੌਜੀ, ਬੌਬੀ ਸਟੂਡੀਓ, ਪੰਮਾ, ਵਿਜੈ ਕੁਮਾਰ, ਜਰਨੈਲ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੰਗਾ ਸ਼ਹਿਰ ਦੇ ਮੁੱਖ ਬਾਜ਼ਾਰ 'ਚ ਧਰਤੀ 'ਤੇ ਲੱਗਾ ਬਿਜਲੀ ਦਾ ਟਰਾਂਸਫਾਰਮਰ ਉੱਚਾ ਚੁੱਕ ਕੇ ਲਗਾਉਣ ਦੀ ਮੰਗ <br/> ਅਗਲੀ ਖ਼ਬਰ ਰਾਜਿੰਦਰ ਸਿੰਘ ਚਾਨੀ ਬਣੇ ਹਿਊਮਨ ਰਾਈਟਸ ਸੇਫ਼ਟੀ ਟਰੱਸਟ ਇੰਡੀਆ ਦੇ ਸੂਬਾ ਸਲਾਹਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।