13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਅਸਾਮ 'ਚ ਅੱਤਵਾਦੀ ਹਮਲੇ 'ਚ ਤਿੰਨ ਜਵਾਨ ਜ਼ਖ਼ਮੀ

ਅਜੀਤ ਡੈਸਕ 18-10-2025
ਤਿਨਸੁਕੀਆ/ਡਿਬਰੂਗੜ੍ਹ, 17 ਅਕਤੂਬਰ (ਪੀ.ਟੀ.ਆਈ.)-ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਦੇ ਕਾਕੋਪਾਥਰ ਖੇਤਰ 'ਚ ਸ਼ੁੱਕਰਵਾਰ ਤੜਕੇ ਸੁਰੱਖਿਆ ਬਲ ਦੇ ਕੈਂਪ 'ਤੇ ਅੱਤਵਾਦੀ ਹਮਲਾ ਹੋਇਆ, ਜਿਸ 'ਚ ਫ਼ੌਜ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਰਾਤ 12:30 ਵਜੇ ਦੇ ਕਰੀਬ ਕਾਕੋਪਾਥਰ ਕੰਪਨੀ ਦੇ ਸਥਾਨ 'ਤੇ ਅਣਪਛਾਤੇ ਅੱਤਵਾਦੀਆਂ ਦੁਆਰਾ ਚਲਦੀ ਗੱਡੀ ਤੋਂ ਗੋਲੀਬਾਰੀ ਕੀਤੀ | ਡਿਊਟੀ 'ਤੇ ਤਾਇਨਾਤ ਫ਼ੌਜੀਆਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ ਆਸ-ਪਾਸ ਦੇ ਘਰਾਂ ਨੂੰ ਵੀ ਹੋਣ ਵਾਲੇ ਨੁਕਸਾਨ ਤੋਂ ਬਚਾਇਆ | ਜ਼ਿਕਰਯੋਗ ਹੈ ਕਿ ਯੂ.ਐਲ.ਐਫ.ਏ. (ਆਈ) ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਅੱਤਵਾਦੀਆਂ ਨੂੰ ਫੜਨ ਲਈ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਹਵਾਈ ਹਮਲਿਆਂ 'ਚ ਜਿਸ ਟੀ.ਟੀ.ਪੀ. ਚੀਫ਼ ਨੂੰ ਮਾਰਨ ਦੇ ਕੀਤੇ ਦਾਅਵੇ, ਉਹ ਵੀਡੀਓ ਜਾਰੀ ਕਰਕੇ ਪਾਕਿ ਦਾ ਬਣਾ ਰਿਹੈ ਮਜ਼ਾ... ਅਗਲੀ ਖ਼ਬਰ ਭਾਰਤ ਹੁਣ ਅੱਤਵਾਦੀ ਹਮਲਿਆਂ ਦਾ ਦਿੰਦਾ ਹੈ ਕਰਾਰਾ ਜਵਾਬ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।