07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਚੌਧਰੀ ਸੰਤੋਖ ਸਿੰਘ ਵਲੋਂ ਗੁਰਾਇਆ ਚੋਣ ਦਫ਼ਤਰ ਦਾ ਉਦਘਾਟਨ

ਅਜੀਤ ਡੈਸਕ 07-05-2019
ਗੁਰਾਇਆ, 6 ਮਈ (ਬਲਵਿੰਦਰ ਸਿੰਘ)-ਚੌਧਰੀ ਸੰਤੋਖ ਸਿੰਘ ਉਮੀਦਵਾਰ ਲੋਕ ਸਭਾ ਹਲਕਾ ਜਲੰਧਰ ਕਾਂਗਰਸ ਨੇ ਅੱਜ ਇੱਥੇ ਆਪਣੇ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਲੋਕ ਮੋਦੀ ਸਰਕਾਰ ਦੀਆਂ ਵਧੀਕੀਆਂ ਤੋਂ ਤੰਗ ਆ ਚੁੱਕੇ ਹਨ | ਉਹ ਹੁਣ ਪਰਿਵਰਤਨ ਚਾਹੁੰਦੇ ਨੇ ਤਾਂ ਜੋ ਰਾਹੁਲ ਗਾਂਧੀ ਦੀ ਅਗਵਾਈ ਵਿਚ ਦੇਸ਼ ਦੀ ਸੱਤਾ ਸੌਾਪ ਸਕਣ | ਉਨ੍ਹਾਂ ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ | ਮੀਟਿੰਗ ਨੂੰ ਵਿਕਰਮਜੀਤ ਸਿੰਘ ਚੌਧਰੀ, ਕਮਲਦੀਪ ਸਿੰਘ ਬਿੱਟੂ, ਰਵਿੰਦਰਪਾਲ ਸਿੰਘ ਰਿੰਕੂ, ਬਲਜਿੰਦਰ ਕਾਲਾ ਤੇ ਹੋਰਨਾਂ ਨੇ ਸੰਬੋਧਨ ਕਰਦੇ ਹੋਏ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਰਾਜੀਵ ਪੁੰਜ ਬਿੱਟੂ, ਰਾਕੇਸ਼ ਦੁੱਗਲ, ਦਾਰਾ ਬੋਪਾਰਾਏ, ਸੰਜੇ ਅਟਵਾਲ ਵਾਇਸ ਪ੍ਰਧਾਨ ਸ਼ਹਿਰੀ ਕਾਂਗਰਸ, ਮਨੀਸ਼ ਕੁਮਾਰ, ਸੰਜੀਵਨ ਭਨੋਟ, ਸ਼ਕਤੀ ਜੋਸ਼ੀ, ਅਨਿਲ ਜੋਸ਼ੀ, ਜਸਵਿੰਦਰ ਸਿੰਘ ਚਿੰਤਾ, ਰੋਸ਼ਨ ਲਾਲ, ਸਤਵਿੰਦਰ ਹੈਪੀ, ਜੀਵਨ ਦਾਸ, ਹਰਬੰਸ ਮਹਿਮੀ, ਪਰਮਜੀਤ ਪੰਮੀ, ਸੁਰਵੀ ਵਰਮਾ ਅਬਜ਼ਰਵਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਲਸੀਆਂ ਵਿਖੇ 'ਆਪ' ਉਮੀਦਵਾਰ ਜਸਟਿਸ ਜੋਰਾ ਸਿੰਘ ਦੁਕਾਨਦਾਰਾਂ ਨੂੰ ਮਿਲੇ ਅਗਲੀ ਖ਼ਬਰ ਲੋਕ ਅਟਵਾਲ ਨੂੰ ਵੋਟਾਂ ਦੇ ਵੱਡੇ ਫ਼ਰਕ ਨਾਲ ਜਿਤਾਉਣਗੇ-ਰਾਹੁਲ ਕੌਸ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।