28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਭਾਰਤੀ ਕੌਂਸਲ ਜਨਰਲ ਸਿਆਟਲ ਵਲੋਂ ‘ ਸਿੱਧੂ ਫਾਰਮ ’ ਦਾ ਵਿਸ਼ੇਸ਼ ਦੌਰਾ ਚੇਤ ਸਿੰਘ ਸਿੱਧੂ ਤੇ ਪਰਿਵਾਰ ਨੇ ਕੀਤਾ ਨਿੱਘਾ ਸਵਾਗਤ

ਸਿਆਟਲ, 27 ਨਵੰਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਧਨਾਢ ਕਿਸਾਨ ਆਗੂ ਚੇਤ ਸਿੰਘ ਸਿੱਧੂ ਦੇ ਪ੍ਰਸਿੱਧ ‘ਸਿੱਧੂ ਫਾਰਮ’ ’ਤੇ ਅੱਜ ਸਿਆਟਲ ਦੇ ਭਾਰਤੀ ਕੌਂਸਲਖਾਨੇ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਤੇ ਉਨ੍ਹਾਂ ਦੀ ਪਤਨੀ ਨੇਹਾ ਪ੍ਰਾਕਸ਼ ਗੁਪਤਾ ਨੇ ਉਚੇਚੇ ਤੌਰ ’ਤੇ ਪਹੁੰਚੇ ਅਤੇ ਸਿੱਧੂ ਫਾਰਮ ’ਤੇ ਹੁੰਦੀ ਆਰਗੈਨਿਕ ਖੇਤੀ ਵੀ ਦੇਖੀ| ਸਿੱਧੂ ਫਾਰਮ ਪਹੁੰਚਣ ’ਤੇ ਚੇਤ ਸਿੰਘ ਸਿੱਧੂ ਤੇ ਸ਼ਿੰਦਰ ਕੌਰ ਸਿੱਧੂ ਨੇ ਉਨ੍ਹਾਂ ਦਾ ਸਵਾਗਤ ਕੀਤਾ| ਇਸ ਮੌਕੇ ਪ੍ਰਕਾਸ਼ ਗੁਪਤਾ ਨੇ ਕਿਹਾ ਕਿ ਚੇਤ ਸਿੰਘ ਸਿੱਧੂ ਨੇ ਆਪਣੇ ਫਾਰਮ ’ਤੇ ਆਪਣੀ ਮਿਹਨਤ ਸਦਕਾ ਹਰ ਸਾਲ ‘ਕੱਦੂ ਮੇਲਾ’ ਲਾ ਕੇ ਪੰਜਾਬ ਦਾ ਅਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਉਨ੍ਹਾਂ ਚੇਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਸ਼ਿੰਦਰ ਕੌਰ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ| ਇਸ ਮੌਕੇ ਕਮਲਦੀਪ ਸਿੰਘ ਸਿੱਧੂ, ਸੰਦੀਪ ਸਿੰਘ ਸਿੱਧੂ, ਮਨਜੀਤ ਸਿੰਘ ਸਿੱਧੂ, ਲਖਵੀਰ ਕੌਰ ਸਿੱਧੂ, ਵੀਰਪਾਲ ਕੌਰ ਸਿੱਧੂ, ਮਨਪ੍ਰੀਤ ਕੌਰ ਸਿੱਧੂ, ਸੈਮ ਵਿਰਕ ਅਤੇ ਵਿਜੇ ਅਗਰਵਾਲ ਵੀ ਹਾਜ਼ਰ ਸਨ|

ਚੇਤ ਸਿੰਘ ਸਿੱਧੂ ਤੇ ਸ਼ਿੰਦਰ ਕੌਰ ਸਿੱਧੂ ਦਾ ਸਨਮਾਨ ਕਰਦੇ ਹੋਏ ਕੌਂਸਲ ਜਨਰਲ ਪ੍ਰਕਾਸ਼ ਗੁਪਤਾ| 28-11-2026
ਸਿਆਟਲ, 27 ਨਵੰਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਧਨਾਢ ਕਿਸਾਨ ਆਗੂ ਚੇਤ ਸਿੰਘ ਸਿੱਧੂ ਦੇ ਪ੍ਰਸਿੱਧ ‘ਸਿੱਧੂ ਫਾਰਮ’ ’ਤੇ ਅੱਜ ਸਿਆਟਲ ਦੇ ਭਾਰਤੀ ਕੌਂਸਲਖਾਨੇ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਤੇ ਉਨ੍ਹਾਂ ਦੀ ਪਤਨੀ ਨੇਹਾ ਪ੍ਰਾਕਸ਼ ਗੁਪਤਾ ਨੇ ਉਚੇਚੇ ਤੌਰ ’ਤੇ ਪਹੁੰਚੇ ਅਤੇ ਸਿੱਧੂ ਫਾਰਮ ’ਤੇ ਹੁੰਦੀ ਆਰਗੈਨਿਕ ਖੇਤੀ ਵੀ ਦੇਖੀ| ਸਿੱਧੂ ਫਾਰਮ ਪਹੁੰਚਣ ’ਤੇ ਚੇਤ ਸਿੰਘ ਸਿੱਧੂ ਤੇ ਸ਼ਿੰਦਰ ਕੌਰ ਸਿੱਧੂ ਨੇ ਉਨ੍ਹਾਂ ਦਾ ਸਵਾਗਤ ਕੀਤਾ| ਇਸ ਮੌਕੇ ਪ੍ਰਕਾਸ਼ ਗੁਪਤਾ ਨੇ ਕਿਹਾ ਕਿ ਚੇਤ ਸਿੰਘ ਸਿੱਧੂ ਨੇ ਆਪਣੇ ਫਾਰਮ ’ਤੇ ਆਪਣੀ ਮਿਹਨਤ ਸਦਕਾ ਹਰ ਸਾਲ ‘ਕੱਦੂ ਮੇਲਾ’ ਲਾ ਕੇ ਪੰਜਾਬ ਦਾ ਅਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਉਨ੍ਹਾਂ ਚੇਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਸ਼ਿੰਦਰ ਕੌਰ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ| ਇਸ ਮੌਕੇ ਕਮਲਦੀਪ ਸਿੰਘ ਸਿੱਧੂ, ਸੰਦੀਪ ਸਿੰਘ ਸਿੱਧੂ, ਮਨਜੀਤ ਸਿੰਘ ਸਿੱਧੂ, ਲਖਵੀਰ ਕੌਰ ਸਿੱਧੂ, ਵੀਰਪਾਲ ਕੌਰ ਸਿੱਧੂ, ਮਨਪ੍ਰੀਤ ਕੌਰ ਸਿੱਧੂ, ਸੈਮ ਵਿਰਕ ਅਤੇ ਵਿਜੇ ਅਗਰਵਾਲ ਵੀ ਹਾਜ਼ਰ ਸਨ|
ਪਿਛਲੀ ਖ਼ਬਰ ਦੌੜ ਪੂਰੀ ਕਰਦੇ ਹੋਏ ਨਿਊਜ਼ੀਲੈਂਡ ਦੇ ਖ਼ਿਡਾਰੀ। -ਕ੍ਰਾਈਸਟਚਰਚ ਟੈਸਟ- ਨਿਊਜ਼ੀਲੈਂਡ ਨੇ ਪਹਿਲੇ ਦਿਨ 5 ਵਿਕਟਾਂ ਦੇ ਨੁਕਸਾ... ਅਗਲੀ ਖ਼ਬਰ ਤਿੰਨ ਸਾਲਾਂ ਬਾਅਦ ਰੋਹਿਤ ਸ਼ਰਮਾ ਮੁੜ ਬਣੇ ਮੁੰਬਈ ਇੰਡੀਅਨਜ਼ ਦੇ ਕਪਤਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।