27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸੈਲਫੀ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸੈਲਫੀ

ਅਜੀਤ ਡੈਸਕ 28-11-2026

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸੈਲਫੀ ਲੈਂਦਾ ਹੋਇਆ ਭਾਰਤ ਦੇ ‘ਏ-ਆਈ ਕਿਡ’ ਵਜੋਂ ਮਸ਼ਹੂਰ 17 ਸਾਲਾ ਰਾਉਲ ਜੌਨ ਅਜੂ। ਜਿਸਨੇ ਇਸ ਸਾਲ ਆਪਣਾ ਸਟਾਰਟਅੱਪ ਸ਼ੁਰੂ ਕੀਤਾ ਹੈ, ਜਿਸ ’ਚ ਕੁੱਲ 15 ਲੋਕ ਕੰਮ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਉਹ ਆਪਣੇ ਪਿਤਾ ਨੂੰ ਵੀ ਕੰਪਨੀ ’ਚ ਕੰਮ ਕਰਨ ਬਦਲੇ ਹਰ ਮਹੀਨੇ 2 ਲੱਖ ਰੁਪਏ ਤਨਖਾਹ ਦਿੰਦਾ ਹੈ।

ਪਿਛਲੀ ਖ਼ਬਰ ਮਹਾਰਾਸ਼ਟਰ ਦੇ ਨਾਗਪੁਰ ਨੇੜੇ ਉਮਰੇਡ ਕਰਹੰਡਲਾ ਵਾਈਲਡਲਾਈਫ ਸੈਂਚੁਰੀ ’ਚ ਘੁੰਮਦੇ ਹੋਏ ਭਾਰਤੀ ਕ੍ਰਿਕਟਰ ਸੂਰਿਆਕੁਮਾਰ ਯਾਦਵ... ਅਗਲੀ ਖ਼ਬਰ ਪਿੰਡ ਖਵਾਸਪੁਰ ਦੀ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਿੱਲਾ ਸੇਰੋਂ ਦੀ ਚੜ੍ਹਦੀ ਕਲ੍ਹਾ ਲਈ ਕਰਵਾਏ ਸੁਖਮਨੀ ਸਾਹਿਬ ਦੇ ਪਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।