30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪ੍ਰਿਤਪਾਲ ਝੱਮਟ, ਕਰਮਜੀਤ ਕੌਰ ਅਤੇ ਚਮਕੌਰ ਸਿੰਘ ਡਾਇਰੈਕਟਰ ਚੁਣੇ

ਮਲੌਦ, 29 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਸਰਕਲ ਮਲੌਦ ਦਿਹਾਤੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਝੱਮਟ ਨੇ ਆਪਣੀ ਚੋਣਾਂ ਜਿੱਤਣ ਦੀ ਲੜੀ ਨੂੰ ਅੱਗੇ ਤੋਰਦਿਆਂ ਹਾਊਸਫੈੱਡ ਸੋਸਾਇਟੀ ਦੀ ਚੋਣ ਵਿਚ ਜਿੱਥੇ ਆਪ ਚੋਣ ਜਿੱਤ ਕੇ ਡਾਇਰੈਕਟਰ ਬਣੇ, ਉੱਥੇ ਆਪਣੀ ਪਤਨੀ ਕਰਮਜੀਤ ਕੌਰ ਝੱਮਟ ਅਤੇ ਨਜ਼ਦੀਕੀ ਸਾਥੀ ਚਮਕੌਰ ਸਿੰਘ ਨੂੰ ਵੀ ਡਾਇਰੈਕਟ ਬਣਵਾਉਣ ਵਿਚ ਸਫਲ ਰਹੇ। ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਇੰਜੀ.

ਪ੍ਰਿਤਪਾਲ ਸਿੰਘ ਝੱਮਟ, ਕਰਮਜੀਤ ਕੌਰ ਝੱਮਟ ਅਤੇ ਚਮਕੌਰ ਸਿੰਘ। 30-10-2026
ਮਲੌਦ, 29 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਸਰਕਲ ਮਲੌਦ ਦਿਹਾਤੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਝੱਮਟ ਨੇ ਆਪਣੀ ਚੋਣਾਂ ਜਿੱਤਣ ਦੀ ਲੜੀ ਨੂੰ ਅੱਗੇ ਤੋਰਦਿਆਂ ਹਾਊਸਫੈੱਡ ਸੋਸਾਇਟੀ ਦੀ ਚੋਣ ਵਿਚ ਜਿੱਥੇ ਆਪ ਚੋਣ ਜਿੱਤ ਕੇ ਡਾਇਰੈਕਟਰ ਬਣੇ, ਉੱਥੇ ਆਪਣੀ ਪਤਨੀ ਕਰਮਜੀਤ ਕੌਰ ਝੱਮਟ ਅਤੇ ਨਜ਼ਦੀਕੀ ਸਾਥੀ ਚਮਕੌਰ ਸਿੰਘ ਨੂੰ ਵੀ ਡਾਇਰੈਕਟ ਬਣਵਾਉਣ ਵਿਚ ਸਫਲ ਰਹੇ। ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਇੰਜੀ. ਜਗਦੇਵ ਸਿੰਘ ਬੋਪਾਰਾਏ, ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ ਅਤੇ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ ਨੇ ਕਿਹਾ ਕਿ ਸਰਕਲ ਜਥੇਦਾਰ ਪ੍ਰਿਤਪਾਲ ਸਿੰਘ ਝੱਮਟ ਜਿੱਥੇ ਪਾਰਟੀ ਗਤੀਵਿਧੀਆਂ ਵਿਚ ਪੂਰੀ ਸਰਗਰਮੀ ਰੱਖਦੇ ਹਨ, ਉੱਥੇ ਹਰ ਤਰ੍ਹਾਂ ਦੀ ਚੋਣ ਵਿਚ ਆਪਣੀ ਮਜ਼ਬੂਤ ਪਕੜ, ਸੂਝਬੂਝ ਅਤੇ ਲੋਕਾਂ ਦੇ ਪਿਆਰ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਉਚਾ ਕਰਦੇ ਹਨ। ਇਸ ਮੌਕੇ ਪ੍ਰਧਾਨ ਸੰਜੀਵ ਪੁਰੀ ਮਲੌਦ, ਸਰਕਲ ਜਥੇ. ਜਗਜੀਤ ਸਿੰਘ ਦੌਲਤਪੁਰ, ਸਰਕਲ ਜਥੇ. ਪ੍ਰਿਤਪਾਲ ਸਿੰਘ ਝੱਮਟ, ਪ੍ਰਧਾਨ ਜਗਦੀਪ ਸਿੰਘ ਲਹਿਲ, ਸ਼ਿਵਰਾਜ ਸਿੰਘ ਜੱਲ੍ਹਾ, ਜਗਦੇਵ ਸਿੰਘ ਦੋਬੁਰਜੀ, ਜਸਵੀਰ ਸਿੰਘ ਨਿਜ਼ਾਮਪੁਰ, ਸਰਬਜੀਤ ਸਿੰਘ ਵਿਪਨ ਸੇਠੀ, ਜਸਪ੍ਰੀਤ ਕੌਰ ਅੜੈ੍ਹਚਾਂ, ਜਥੇ. ਹਰਪਾਲ ਸਿੰਘ ਲਹਿਲ, ਜਥੇ. ਦਵਿੰਦਰ ਸਿੰਘ ਟਿੰਬਰਵਾਲ, ਸੰਮਤੀ ਮੈਂਬਰ ਜਸਵੀਰ ਸਿੰਘ ਦੌਦ, ਰਾਜਵੀਰ ਸਿੰਘ ਵਿੱਕੀ ਬਾਬਰਪੁਰ, ਸ਼ਰਨਦੀਪ ਸਿੰਘ ਸੰਨੀ ਕੈਨੇਡਾ, ਗੁਰਜੀਤ ਸਿੰਘ ਨੋਨੂੰ ਕੂਹਲੀ, ਹਰਪ੍ਰੀਤ ਸਿੰਘ ਸੇਠ ਬੇਰਕਲਾਂ, ਨਿਰਮਲ ਸਿੰਘ ਨਿੰਮ੍ਹਾ, ਅਮਰ ਸਿੰਘ ਰੋਸ਼ੀਆਣਾ, ਮੇਜਰ ਸਿੰਘ ਦੌਲਤਪੁਰ, ਯਾਦਵਿੰਦਰ ਸਿੰਘ ਉਕਸੀ, ਧਰਮਪਾਲ ਸਿੰਘ ਬੇਰਕਲਾਂ, ਅਮਰਜੀਤ ਸਿੰਘ ਰੋਸੀਆਣਾ, ਜਸਵੀਰ ਸਿੰਘ ਗੋਸਲ, ਸੁਖਦੇਵ ਸਿੰਘ ਲਹਿਲ, ਅਮਰੀਕ ਸਿੰਘ ਬੇਰਕਲਾਂ, ਜਥੇ. ਜੋਗਾ ਸਿੰਘ ਸਹਾਰਨ ਮਾਜਰਾ, ਹਰਪ੍ਰੀਤ ਸਿੰਘ ਲਹਿਲ, ਰਜਿੰਦਰ ਸਿੰਘ ਸੋਨੀ ਸੋਮਲ ਖੇੜੀ, ਗੁਰਪ੍ਰੀਤ ਸਿੰਘ ਗੋਗੀ ਮਾਡਲ ਟਾਊਨ, ਗੁਰਮੀਤ ਸਿੰਘ ਜੋਗੀਮਾਜਰਾ, ਕੁਲਵਿੰਦਰ ਸਿੰਘ ਚਹਿਲ, ਸੁਦਾਗਰ ਸਿੰਘ ਬੇਰਕਲਾਂ, ਚਰਨਜੀਤ ਸਿੰਘ ਰਾਮਗੜ੍ਹ ਸਰਦਾਰਾਂ, ਨਿਰਮਲ ਸਿੰਘ ਪੰਧੇਰ ਖੇੜੀ, ਜੋਗਿੰਦਰ ਸਿੰਘ ਸਹਾਰਨ ਮਾਜਰਾ, ਮੇਜਰ ਸਿੰਘ ਸਹਾਰਨ ਮਾਜਰਾ, ਇਕਬਾਲ ਸਿੰਘ ਭੋਲਾ, ਜਸਵੀਰ ਸਿੰਘ ਸਹਾਰਨ ਮਾਜਰਾ, ਹਤਿੰਦਰਪਾਲ ਸਿੰਘ ਸੰਧੂ, ਅਮਰਜੀਤ ਸਿੰਘ ਝੱਮਟ, ਪ੍ਰਦੀਪ ਸਿੰਘ ਗੋਸਲ, ਗੁਰਪ੍ਰੀਤ ਸਿੰਘ ਬੇਰ ਕਲਾਂ ਆਦਿ ਵਲੋਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਪਿਛਲੀ ਖ਼ਬਰ ਮਾਰਕੀਟ ਕਮੇਟੀ ਮਲੌਦ ਅਧੀਨ ਪੈਦੀਆਂ ਮੰਡੀਆਂ ਵਿਚ 7 ਲੱਖ 17 ਹਜ਼ਾਰ 690 ਬੋਰੀਆਂ ਦੀ ਖ਼ਰੀਦ ਅਗਲੀ ਖ਼ਬਰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ ਆਲੀਵਾਲ ਅਤੇ ਨੰਬਰਦਾਰ ਧਰਮ ਸਿੰਘ ਭਰੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।