30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਚੋਰੀ ਹੋਇਆ ਮੋਟਰਸਾਈਕਲ ਕੀਤਾ ਬਰਾਮਦ

ਬਠਿੰਡਾ , 29 ਅਕਤੂਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਬਠਿੰਡਾ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਬੀਬੀ ਵਾਲਾ ਰੋਡ ‘ ਤੇ ਡੀ . ਏ .

ਅਜੀਤ ਡੈਸਕ 30-10-2026
ਬਠਿੰਡਾ , 29 ਅਕਤੂਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਬਠਿੰਡਾ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਬੀਬੀ ਵਾਲਾ ਰੋਡ ‘ ਤੇ ਡੀ . ਏ . ਵੀ . ਕਾਲਜ ਨੇੜਿਉਂ ਚੋਰੀ ਹੋਏ ਮੋਟਰਸਾਈਕਲ ਨੂੰ ਕੁਝ ਹੀ ਘੰਟਿਆਂ ਵਿਚ ਬਰਾਮਦ ਕਰ ਲਿਆ । ਇਹ ਕਾਰਵਾਈ ਥਾਣਾ ਸਿਵਲ ਲਾਈਨ ਦੀਆਂ ਪੁਲਿਸ ਪਾਰਟੀਆਂ ਵਲੋਂ ਕੀਤੀ ਗਈ । ਪੁਲਿਸ ਦੀ ਤੁਰੰਤ ਕਾਰਵਾਈ ਸਦਕਾ ਮੋਟਰਸਾਈਕਲ ਮਾਲਕ ਨੂੰ ਵੱਡੀ ਰਾਹਤ ਮਿਲੀ ਹੈ । ਮੋਟਰਸਾਈਕਲ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਸਾਧਨ ਹੋਣ ਦੇ ਨਾਲ - ਨਾਲ ਮਿਹਨਤ ਦੀ ਕਮਾਈ ਨਾਲ ਖਰੀਦੀ ਸੰਪਤੀ ਵੀ ਹੁੰਦਾ ਹੈ , ਜਿਸ ਦੀ ਚੋਰੀ ਕਾਰਨ ਲੋਕਾਂ ਨੂੰ ਆਰਥਿਕ ਨੁਕਸਾਨ ਦੇ ਨਾਲ - ਨਾਲ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।
ਪਿਛਲੀ ਖ਼ਬਰ ਨਸ਼ਾ ਰੋਕੂ ਐਕਟ ਦੇ ਦਰਜ ਮਾਮਲੇ ’ਚੋਂ ਇਕ ਬਰੀ ਅਗਲੀ ਖ਼ਬਰ ਮਾਨਸਾ ’ਚ ਧਰਨਾਕਾਰੀਆਂ ’ਤੇ ਦਰਜ ਕੀਤੇ ਗਏ ਇਰਾਦਾ ਕਤਲ ਕੇਸ ਦੇ ਝੂਠੇ ਮੁਕੱਦਮੇ ਵਾਪਸ ਹੋਣ-ਬਾਬਾ ਮਹਿਰਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।