05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਬਜਾਜ ਫਾਇਨੈਂਸ ਵਲੋਂ ਬਠਿੰਡਾ ’ਚ ਪਹਿਲੀ ਵਾਰ ਡੀਲਰ ਸੰਵਾਦ

ਬਠਿੰਡਾ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬਜਾਜ ਫਾਇਨੈਂਸ ਵਲੋਂ ਬਠਿੰਡਾ ਵਿਚ ਪਹਿਲੀ ਵਾਰ ਡੀਲਰ ਸੰਵਾਦ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬਠਿੰਡਾ ਦੇ ਸਾਰੇ ਦੋ-ਪਹੀਆਂ ਡੀਲਰਾਂ ਨੇ ਸ਼ਮੂਲੀਅਤ ਕੀਤੀ। ਇਸ ਸੰਵਾਦ ਦੌਰਾਨ ਦੋ-ਪਹੀਆਂ ਬਿਜ਼ਨਸ ਨਾਲ ਜੁੜੇ ਨਵੇਂ ਬਦਲਾਵਾਂ ਅਤੇ ਡਿਜੀਟਲ ਸੁਵਿਧਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਅਜੀਤ ਡੈਸਕ 05-10-2026
ਬਠਿੰਡਾ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬਜਾਜ ਫਾਇਨੈਂਸ ਵਲੋਂ ਬਠਿੰਡਾ ਵਿਚ ਪਹਿਲੀ ਵਾਰ ਡੀਲਰ ਸੰਵਾਦ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬਠਿੰਡਾ ਦੇ ਸਾਰੇ ਦੋ-ਪਹੀਆਂ ਡੀਲਰਾਂ ਨੇ ਸ਼ਮੂਲੀਅਤ ਕੀਤੀ। ਇਸ ਸੰਵਾਦ ਦੌਰਾਨ ਦੋ-ਪਹੀਆਂ ਬਿਜ਼ਨਸ ਨਾਲ ਜੁੜੇ ਨਵੇਂ ਬਦਲਾਵਾਂ ਅਤੇ ਡਿਜੀਟਲ ਸੁਵਿਧਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਬਜਾਜ ਫਾਈਨੈਂਸ ਦੇ ਆਪਣੇ ਡਿਜੀਟਲ ਪਲੇਟ ਫਾਰਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਨਵੇਂ ਡਿਜੀਟਲ ਪ੍ਰੋਸੈਸਾਂ ਅਤੇ ਸੁਵਿਧਾਵਾਂ ਰਾਹੀਂ ਦੋਪਹੀਆਂ ਡੀਲਰ ਆਪਣੇ ਗਾਹਕਾਂ ਨੂੰ ਹੋਰ ਬਿਹਤਰ ਅਤੇ ਤੇਜ਼ ਸੇਵਾ ਪ੍ਰਦਾਨ ਕਰ ਸਕਦੇ ਹਨ ਅਤੇ ਆਪਣੇ ਬਿਜ਼ਨਸ ਨੂੰ ਹੋਰ ਵਧਾ ਸਕਦੇ ਹਨ ।
ਪਿਛਲੀ ਖ਼ਬਰ ਨਾਟਕ ‘ਛੋੜੋ ਕਲ ਕੀ ਬਾਤੇਂ’ ਨੇ ਹਾਸੇ-ਮਜ਼ਾਕ ਦੇ ਵਿਚ ਬਿਆਨ ਕੀਤਾ ‘ਬਜ਼ੁਰਗਾਂ ਦਾ ਦਰਦ’ ਅਗਲੀ ਖ਼ਬਰ ਜੋਧਪੁਰ ਰੋਮਾਣਾ ਵਿਖੇ ਸਰਪੰਚ ਨੇ ਲਾਭਪਾਤਰੀਆਂ ਨੂੰ ਵੰਡੀਆਂ ਰਾਸ਼ਨ ਕਿੱਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।