21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਮੈਂਬਰ ਬਲਾਕ ਸੰਮਤੀ ਕਰਨਬੀਰ ਖੋਸਾ ਨੂੰ ਸਦਮਾ-ਨਾਨੇ ਦਾ ਦਿਹਾਂਤ

ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਐਡਵੋਕੇਟ ਕਰਨਬੀਰ ਸਿੰਘ ਖੋਸਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਨਾਨਾ ਹਾਕਮ ਸਿੰਘ ਬਰਾੜ ਪਿੰਡ ਹਰੀਏ ਵਾਲਾ ਜ਼ਿਲ੍ਹਾ ਮੋਗਾ (ਸੇਵਾ ਮੁਕਤ ਮੰਡੀ ਬੋਰਡ) ਦਾ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ। ਸ੍ਰ.

ਅਜੀਤ ਡੈਸਕ 21-09-2026
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਐਡਵੋਕੇਟ ਕਰਨਬੀਰ ਸਿੰਘ ਖੋਸਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਨਾਨਾ ਹਾਕਮ ਸਿੰਘ ਬਰਾੜ ਪਿੰਡ ਹਰੀਏ ਵਾਲਾ ਜ਼ਿਲ੍ਹਾ ਮੋਗਾ (ਸੇਵਾ ਮੁਕਤ ਮੰਡੀ ਬੋਰਡ) ਦਾ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ। ਸ੍ਰ. ਹਾਕਮ ਸਿੰਘ ਬਰਾੜ, ਜਿੱਥੇ ਇਕ ਸੇਵਾ ਮੁਕਤ ਸਰਕਾਰੀ ਮੁਲਾਜ਼ਮ ਹੋਣ ਦੇ ਨਾਲ-ਨਾਲ ਇਕ ਰਾਜਨੀਤੀ ਸੰਬੰਧੀ ਚੰਗੀ ਸੋਚ ਰੱਖਦੇ ਸਨ, ਉੱਥੇ ਇਕ ਅਗਾਂਹ ਵਧੂ ਕਿਸਾਨ ਵੀ ਸਨ। ਉਨ੍ਹਾਂ ਦੇ ਜਾਣ ਨਾਲ ਜਿੱਥੇ ਪੂਰੇ ਹਰੀਏ ਵਾਲਾ ਬਰਾੜ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਆਮ ਲੋਕਾਂ ਅਤੇ ਵੱਖ-ਵੱਖ ਰਾਜਨੀਤਕ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਕਰਨਬੀਰ ਸਿੰਘ ਖੋਸਾ ਮੈਂਬਰ ਬਲਾਕ ਸੰਮਤੀ (ਦੋਹਤੇ) ਅਤੇ ਇਕਬਾਲ ਸਿੰਘ ਖੋਸਾ ਐਸ.ਡੀ.ਓ., ਪੀ.ਐਚ.ਐਸ.ਸੀ. ਮੋਗਾ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।
ਪਿਛਲੀ ਖ਼ਬਰ ਦੇਸ਼ ਭਰ ਤੋਂ ਇਲੈਕਟ੍ਰੋਹੋਮਿਓਪੈਥਿਕ ਡਾਕਟਰ ਚੰਬਾ ’ਚ ਹੋਣਗੇ ਇਕੱਠੇ 22 ਸਤੰਬਰ ਤੋਂ ਸ਼ੁਰੂ ਹੋਵੇਗਾ ਪੰਜ ਰੋਜ਼ਾ ਸਿਖਲਾਈ ਪ੍... ਅਗਲੀ ਖ਼ਬਰ ‘ਗਣਪਤੀ ਬੱਪਾ ਮੌਰਿਆ ਅਗਲੇ ਬਰਸ ਤੂੰ ਜਲਦੀ ਆ’ ਦੇ ਜੈਕਾਰਿਆਂ ਨਾਲ ਗੂੰਜਿਆ ਆਈ.ਐਸ.ਐਫ. ਕਾਲਜ ਕੈਂਪਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।