13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਅਦਾਲਤੀ ਹੁਕਮ ਸਮੇਂ ਸਿਰ ਡਿਬਰੂਗੜ੍ਹ ਜੇਲ੍ਹ ਨਾ ਪੁੱਜਿਆ, ਕੱਲ੍ਹ ਨਹੀਂ ਆ ਸਕਣਗੇ ਅੰਮ੍ਰਿਤਪਾਲ ਸਿੰਘ

ਚੰਡੀਗੜ੍ਹ, 13 ਨਵੰਬਰ (ਜੱਸ)- ਭਾਈ ਅੰਮ੍ਰਿਤਪਾਲ ਸਿੰਘ ਨੂੰ ਭਾਵੇਂ ਅਦਾਲਤ ਵਲੋਂ ਇਕ ਦਿਨ ਦੀ ...

ਅਜੀਤ ਡੈਸਕ 13-11-2026

ਚੰਡੀਗੜ੍ਹ, 13 ਨਵੰਬਰ (ਜੱਸ)- ਭਾਈ ਅੰਮ੍ਰਿਤਪਾਲ ਸਿੰਘ ਨੂੰ ਭਾਵੇਂ ਅਦਾਲਤ ਵਲੋਂ ਇਕ ਦਿਨ ਦੀ ਪੈਰੋਲ ਦੇਣ ਦਾ ਆਦੇਸ਼ ਕੀਤਾ ਗਿਆ ਹੈ ਪਰ ਪਤਾ ਲੱਗਾ ਹੈ ਕਿ ਉਹ ਆਰਡਰ ਸਮੇਂ ਸਿਰ ਡਿਬਰੂਗੜ ਜ਼ੇਲ੍ਹ ਵਿਚ ਨਾ ਪੁੱਜਣ ਕਾਰਨ ਅਤੇ ਆਉਣ ਦਾ ਪ੍ਰਬੰਧ ਨਾ ਹੋਣ ਕਾਰਨ ਕੱਲ ਨਹੀਂ ਆ ਰਹੇ।

ਇਸ ਲਈ ਉਨ੍ਹਾਂ ਦੇ ਦਾਦੀ ਦਾ ਸਸਕਾਰ ਵੀ ਐਤਵਾਰ ਜਾਂ ਸੋਮਵਾਰ ਨੂੰ ਹੋਣ ਦੀ ਸੰਭਾਵਨਾ ਹੈ।

ਪਿਛਲੀ ਖ਼ਬਰ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਪੰਜਾਬ ਯੂਨੀਵਰਸਿਟੀ ਦੇ ਬਟੈਨੀਕਲ ਗਾਰਡਨ 'ਚ ਖੁਦ ਨੂੰ ਮਾਰੀ ਗੋਲੀ ਅਗਲੀ ਖ਼ਬਰ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਹੋਈ ਟੱਕਰ ਵਿਚ ਦੋ ਨੌਜਵਾਨਾ ਦੀ ਮੌਤ