20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਪਾਕਿ ਨੇ ਈਰਾਨ ਨਾਲ ਲੱਗਦੀਆਂ ਪ੍ਰਮੁੱਖ ਸਰਹੱਦੀ ਚੌਕੀਆਂ ’ਤੇ ਵਪਾਰ ਰੋਕਿਆ

ਅੰਮ੍ਰਿਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਬਲੋਚਿਸਤਾਨ ਸੂਬੇ ਵਿਚ ਈਰਾਨ ਨਾਲ ਲੱਗਦੀਆਂ ਗਬਦ-ਰਿਮਦਾਨ ਤੇ ਤਫਤਾਨ ਸਰਹੱਦੀ ਚੌਕੀਆਂ ਰਾਹੀਂ ਵਪਾਰਕ ਗਤੀਵਿਧੀਆਂ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੀਆਂ ਹਨ। ਪਾਕਿਸਤਾਨੀ ਅਧਿਕਾਰੀਆਂ ਮੁਤਾਬਕ ਇਹ ਫ਼ੈਸਲਾ ਸੁਰੱਖਿਆ ਮਜ਼ਬੂਤ ਕਰਨ ਅਤੇ ਤਸਕਰੀ ਰੋਕਣ ਲਈ ਲਿਆ ਗਿਆ ਹੈ।

ਅਜੀਤ ਡੈਸਕ 20-10-2026
ਅੰਮ੍ਰਿਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਬਲੋਚਿਸਤਾਨ ਸੂਬੇ ਵਿਚ ਈਰਾਨ ਨਾਲ ਲੱਗਦੀਆਂ ਗਬਦ-ਰਿਮਦਾਨ ਤੇ ਤਫਤਾਨ ਸਰਹੱਦੀ ਚੌਕੀਆਂ ਰਾਹੀਂ ਵਪਾਰਕ ਗਤੀਵਿਧੀਆਂ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੀਆਂ ਹਨ। ਪਾਕਿਸਤਾਨੀ ਅਧਿਕਾਰੀਆਂ ਮੁਤਾਬਕ ਇਹ ਫ਼ੈਸਲਾ ਸੁਰੱਖਿਆ ਮਜ਼ਬੂਤ ਕਰਨ ਅਤੇ ਤਸਕਰੀ ਰੋਕਣ ਲਈ ਲਿਆ ਗਿਆ ਹੈ। ਈਰਾਨ ਨੇ ਇਸ ਨੂੰ ਤਕਨੀਕੀ ਅਤੇ ਆਰਜ਼ੀ ਮਸਲਾ ਦੱਸਦਿਆਂ ਗੱਲਬਾਤ ਜਾਰੀ ਹੋਣ ਦੀ ਪੁਸ਼ਟੀ ਕੀਤੀ ਹੈ। ਵਪਾਰ ਬੰਦ ਹੋਣ ਕਾਰਨ ਐੱਲ.ਪੀ.ਜੀ., ਚੌਲਾਂ ਅਤੇ ਫਲਾਂ ਨਾਲ ਭਰੇ ਸੈਂਕੜੇ ਟਰੱਕ ਸਰਹੱਦ ’ਤੇ ਫਸੇ ਹਨ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਰੋਕ ਲੰਮੀ ਖਿੱਚਣ ਨਾਲ ਪਾਕਿਸਤਾਨ ਵਿੱਚ ਐੱਲ.ਪੀ.ਜੀ. ਦੀ ਕਿੱਲਤ ਅਤੇ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ।
ਪਿਛਲੀ ਖ਼ਬਰ ਧਾਰਮਿਕ ਆਗੂ ਮੁਰਾਰੀ ਬਾਪੂ ਸ਼ਰਧਾਲੂਆਂ ਨਾਲ ਅਟਾਰੀ ਸਰਹੱਦ ’ਤੇ ਪੁੱਜੇ ਅਗਲੀ ਖ਼ਬਰ ਮੱਧ ਪੂਰਬ ’ਚ ਗੱਲਬਾਤ ਅਸਫਲ ਰਹਿਣ ’ਤੇ ਸਰਗਰਮ ਹੋਵੇਗਾ ਸਮੂਹਿਕ ਸੁਰੱਖਿਆ ਤੰਤਰ-ਪਾਕਿਸਤਾਨੀ ਫ਼ੌਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।