ਨਸ਼ੇ ਦੀ ਭੇਟ ਚੜਿਆ ਵਿਅਕਤੀ
ਬਠਿੰਡਾ, 17 ਨਵੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਡਾਕਘਰ ਬਾਜ਼ਾਰ ’ਚ ਫੁੱਟਪਾਥ ’ਤੇ ਰਹਿਣ ਵਾਲਾ ਭਗਵੇਂ ਕੱਪੜੇ ਪਾਏ ਇਕ ਵਿਅਕਤੀ ਮ੍ਰਿਤਕ ਪਾਇਆ ਗਿਆ। ਇਸ ਦੀ ਸੂਚਨਾ ਸਹਾਰਾ ਜਨ ਸੇਵਾ ਦੀ ਟੀਮ ਨੂੰ ਮਿਲਣ ਤੋਂ ਟੇਕਚੰਦ, ਰਾਜੇਂਦਰ ਕੁਮਾਰ, ਸੰਦੀਪ ਗਿੱਲ ਘਟਨਾ ਸਥਾਨ ਮੌਕੇ ’ਤੇ ਪਹੁੰਚੀ।
ਅਜੀਤ ਡੈਸਕ
18-11-2026