21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਦੁਸਹਿਰੇ ਅਤੇ ਅਸ਼ਟਮੀ ਦੇ ਦਿਹਾੜੇ ’ਤੇ ਲੰਗਰ ਲਗਾਇਆ

ਸਾਦਿਕ, 20 ਅਕਤੂਬਰ (ਆਰ. ਐਸ.

ਅਜੀਤ ਡੈਸਕ 21-10-2026
ਸਾਦਿਕ, 20 ਅਕਤੂਬਰ (ਆਰ.ਐਸ.ਧੁੰਨਾ)-ਸਥਾਨਕ ਗੁਰੂਹਰਸਹਾਏ ਵਾਲੀ ਸੜਕ ’ਤੇ ਚੌਂਕ ਦੇ ਨੇੜੇ ਦਸ਼ਮੇਸ਼ ਲੋਡ ਯੂਨੀਅਨ ਸਾਦਿਕ ਵਲੋਂ ਸੰਗਤ ਦੇ ਸਹਿਯੋਗ ਨਾਲ ਦੁਸਹਿਰੇ ਅਤੇ ਵੱਡੀ ਅਸ਼ਟਮੀ ਦੇ ਦਿਹਾੜੇ ’ਤੇ ਦਾਲ ਫ਼ੂਲਕੇ ਦਾ ਲੰਗਰ ਲਾਇਆ ਗਿਆ। ਲੰਗਰ ਦੀ ਸ਼ੁਰੂਆਤ ਤੋਂ ਪਹਿਲਾਂ ਮਹਾਂਮਾਈ ਦੀ ਪੂਜਾ ਕੀਤੀ ਗਈ। ਇਸ ਮੌਕੇ ਸੇਵਾਦਾਰਾਂ ਵਲੋਂ ਸ਼ਰਧਾ ਨਾਲ ਸੰਗਤਾਂ ਵਿਚ ਲੰਗਰ ਵਰਤਾਇਆ ਗਿਆ। ਇਸ ਮੌਕੇ ਕਰਮਚੰਦ ਪੱਪੀ ਪ੍ਰਧਾਨ, ਪ੍ਰਗਟ ਸਿੰਘ, ਜਗਨਨਾਥ, ਵਿੱਕੀ ਸਾਦਿਕ, ਗੁਰਬਖਸ਼ ਸਿੰਘ, ਸੋਨੀ ਸਾਦਿਕ, ਮੋਨੂੰ ਬਜਾਜ, ਪਰਵਿੰਦਰ ਸਿੰਘ ਭੋਲਾ, ਕੁਲਬੀਰ ਸਿੰਘ, ਦਲਬੀਰ ਸਿੰਘ, ਅਮਰਜੀਤ ਸਿੰਘ, ਜੱਜ ਸਿੰਘ, ਰਾਜਵੀਰ ਸਿੰਘ ਪਰਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦਾ ਬਲੂਮਿੰਗਡੇਲ ਸਕੂਲ ’ਚ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਖੁਰਾਕ ਤੇ ਸਪਲਾਈ ਅਫ਼ਸਰ ਨੇ ਗਿੱਦੜਬਾਹਾ ’ਚ ਚੱਲਦੇ ਅਣ-ਅਧਿਕਾਰਤ ਯਾਰਡ ਤੋਂ ਪਰਦਾ ਚੁੱਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।