ਨਵੀਂ ਦਿੱਲੀ, 28 ਨਵੰਬਰ - ਅੱਜ ਜਾਰੀ ਹੋਏ ਲੋਕ ਸਭਾ ਬੁਲੇਟਿਨ ਅਨੁਸਾਰ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 117(3) ਦੇ ਤਹਿਤ 'ਹੱਦਬੰਦੀ (ਦੂਜਾ) ਬਿੱਲ, 2026' 'ਤੇ ਵਿਚਾਰ ਕਰਨ ਲਈ ਲੋਕ ਸਭਾ ਨੂੰ ਸਿਫਾਰਸ਼ ਕੀਤੀ ਹੈ।
ਤਾਜ਼ਾ ਖ਼ਬਰਾਂ
Free
ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ 'ਹੱਦਬੰਦੀ ਬਿੱਲ, 2026' 'ਤੇ ਵਿਚਾਰ ਕਰਨ ਲਈ ਲੋਕ ਸਭਾ ਨੂੰ ਸਿਫਾਰਸ਼
ਨਵੀਂ ਦਿੱਲੀ, 28 ਨਵੰਬਰ - ਅੱਜ ਜਾਰੀ ਹੋਏ ਲੋਕ ਸਭਾ ਬੁਲੇਟਿਨ ਅਨੁਸਾਰ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 117(3) ਦੇ ਤਹਿਤ...
ਅਜੀਤ ਡੈਸਕ
28-11-2026