01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪ੍ਰਿੰਸੀਪਲ ਕਿਰਨ ਸ਼ਰਮਾ ਦਾ ਵਿਦਾਇਗੀ ਸਮਾਗਮ ਯਾਦਗਾਰੀ ਹੋ ਨਿੱਬੜਿਆ

ਨੰਗਲ, 30 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਅੱਜ ਸਕੂਲ ਆਫ਼ ਐਮੀਨੈਂਸ ਨੰਗਲ ਦੇ ਕਰਮਯੋਗੀ ਪ੍ਰਿੰਸੀਪਲ ਕਿਰਨ ਸ਼ਰਮਾ ਤਿੰਨ ਦਹਾਕੇ ਦੀ ਸ਼ਾਨਦਾਰ ਸੇਵਾ ਤੋਂ ਮੁਕਤ ਹੋ ਗਏ । ਸਕੂਲ ਸਟਾਫ਼ ਵਲੋਂ ਦਿੱਤੀ ਸ਼ਾਨਦਾਰ ਪਾਰਟੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪ੍ਰਿੰਸੀਪਲ ਕਿਰਨ ਸ਼ਰਮਾ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ 7 ਵਰ੍ਹੇ ’ਚ ਸਕੂਲ ਆਫ਼ ਐਮੀਨੈਂਸ ਨੂੰ ਬੁਲੰਦੀਆਂ ’ਤੇ ਪਹੁੰਚਾਇਆ ।

ਅਜੀਤ ਡੈਸਕ 01-10-2026
ਨੰਗਲ, 30 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਅੱਜ ਸਕੂਲ ਆਫ਼ ਐਮੀਨੈਂਸ ਨੰਗਲ ਦੇ ਕਰਮਯੋਗੀ ਪ੍ਰਿੰਸੀਪਲ ਕਿਰਨ ਸ਼ਰਮਾ ਤਿੰਨ ਦਹਾਕੇ ਦੀ ਸ਼ਾਨਦਾਰ ਸੇਵਾ ਤੋਂ ਮੁਕਤ ਹੋ ਗਏ । ਸਕੂਲ ਸਟਾਫ਼ ਵਲੋਂ ਦਿੱਤੀ ਸ਼ਾਨਦਾਰ ਪਾਰਟੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪ੍ਰਿੰਸੀਪਲ ਕਿਰਨ ਸ਼ਰਮਾ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ 7 ਵਰ੍ਹੇ ’ਚ ਸਕੂਲ ਆਫ਼ ਐਮੀਨੈਂਸ ਨੂੰ ਬੁਲੰਦੀਆਂ ’ਤੇ ਪਹੁੰਚਾਇਆ । ਇਸ ਮੌਕੇ ਸਰਦਾਰ ਅਮਰਦੀਪ ਸਿੰਘ, ਪ੍ਰਸਿੱਧ ਐਡਵੋਕੇਟ ਚਾਰੂ ਸ਼ਰਮਾ, ਮੈਡਮ ਚਾਂਦ ਚੋਪੜਾ ਦੀਆਂ ਦਿਲ ਨੂੰ ਛੋਹਦੀਆਂ ਨਜ਼ਮਾਂ ਨੇ ਰੰਗ ਬੰਨਿ੍ਹਆ । ਇਸ ਮੌਕੇ ’ਤੇ ਪ੍ਰਿੰਸੀਪਲ ਵਿਜੈ ਬੰਗਲਾ ਸਟੇਟ ਐਵਾਰਡੀ, ਪ੍ਰਿੰਸੀਪਲ ਅਨਿਲ ਜੋਸ਼ੀ ਕਾਹਨਪੁਰ ਖੂਹੀ, ਮੈਡਮ ਹਰਪ੍ਰੀਤ ਕੌਰ, ਮੈਡਮ ਮਮਤਾ, ਮੈਡਮ ਗਾਇਤਰੀ, ਪ੍ਰਸਿੱਧ ਐਡਵੋਕੇਟ ਸਤੀਸ਼ ਸ਼ਰਮਾ, ਸਾਹਿੱਤਕਾਰ ਸੁਧੀਰ ਸ਼ਰਮਾ, ਪੁਰੀ ਸਾਹਿਬ, ਦਪਿੰਦਰ ਕੌਰ, ਸੁੱਖਵੀਰ, ਮੈਡਮ ਅਨੂਪ ਸ਼ਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਹਰਿਆਣਾ ਸੂਬੇ ਦੇ ਪ੍ਰਧਾਨ ਮੰਡੇਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਤੀਜੇ ਦਿਨ ਵੀ ਜਾਰੀ 17 ਸਾਲਾ ਲੜਕੀਆਂ ਦੇ ਫੁੱਟਬਾਲ ਮੈਚ ਵਿਚ ਰੂਪਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।