09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਆਟੋ ਪਲਟਣ ਕਾਰਨ 1 ਦੀ ਮੌਤ, 3 ਜ਼ਖਮੀ

ਬੁਢਲਾਡਾ, 8 ਅਕਤੂਬਰ (ਸੁਨੀਲ ਮਨਚੰਦਾ)- ਸਥਾਨਕ ਰੇਲਵੇ ਓਵਰਬ੍ਰਿਜ ’ਤੇ ਵਾਪਰੇ ਹਾਦਸੇ ’ਚ ਇੱਕ ਔਰਤ ਦੀ ਮੌਤ ਹੋ ਗਈ ਹੈ ਜਦਕਿ 3 ਜਣੇ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਜਦੋਂ ਸੁਮਨ ਰਾਣੀ (45) ਵਾਸੀ ਵਾਰਡ ਨੰਬਰ 4 ਬੁਢਲਾਡਾ ਪਰਿਵਾਰ ਨਾਲ ਆਟੋ ’ਤੇ ਬੱਚਿਆਂ ਸਮੇਤ ਗੁਆਂਢਣ ਨਾਲ ਘਰ ਲਈ ਟਾਈਲਾਂ ਦੇ ਡਿਜ਼ਾਈਨ ਦੇਖਣ ਤੇ ਖ਼ਰੀਦਣ ਜਾ ਰਹੀ ਸੀ ਤਾਂ ਅਚਾਨਕ ਆਟੋ ਰੇਲਵੇ ਓਵਰਬ੍ਰਿਜ ’ਤੇ ਪਲਟ ਗਿਆ।

ਅਜੀਤ ਡੈਸਕ 09-10-2026
ਬੁਢਲਾਡਾ, 8 ਅਕਤੂਬਰ (ਸੁਨੀਲ ਮਨਚੰਦਾ)- ਸਥਾਨਕ ਰੇਲਵੇ ਓਵਰਬ੍ਰਿਜ ’ਤੇ ਵਾਪਰੇ ਹਾਦਸੇ ’ਚ ਇੱਕ ਔਰਤ ਦੀ ਮੌਤ ਹੋ ਗਈ ਹੈ ਜਦਕਿ 3 ਜਣੇ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਜਦੋਂ ਸੁਮਨ ਰਾਣੀ (45) ਵਾਸੀ ਵਾਰਡ ਨੰਬਰ 4 ਬੁਢਲਾਡਾ ਪਰਿਵਾਰ ਨਾਲ ਆਟੋ ’ਤੇ ਬੱਚਿਆਂ ਸਮੇਤ ਗੁਆਂਢਣ ਨਾਲ ਘਰ ਲਈ ਟਾਈਲਾਂ ਦੇ ਡਿਜ਼ਾਈਨ ਦੇਖਣ ਤੇ ਖ਼ਰੀਦਣ ਜਾ ਰਹੀ ਸੀ ਤਾਂ ਅਚਾਨਕ ਆਟੋ ਰੇਲਵੇ ਓਵਰਬ੍ਰਿਜ ’ਤੇ ਪਲਟ ਗਿਆ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਸੁਮਨ ਰਾਣੀ ਦੀ ਮੌਤ ਹੋ ਗਈ ਜਦਕਿ ਗੁਆਂਢਣ ਪੂਜਾ (38) ਸੰਜਨਾ (21) ਅਤੇ ਪਾਰਸ (9) ਜੇਰੇ ਇਲਾਜ ਹਨ।
ਪਿਛਲੀ ਖ਼ਬਰ ਕੱਲ੍ਹ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ‘ਪੰਜਾਬ ਬਚਾਓ’ ਮੁਹਿੰਮ ਤਹਿਤ ਭੀਖੀ ’ਚ ਦਰ-ਦਰ ਦਿੱਤੀ ਦਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।