ਦਿਲਬਰ ਪਰਿਵਾਰ ਨੂੰ ਸਦਮਾ , ਸਪੁੱਤਰ ਜਗਮੀਤ ਸਿੰਘ ਦਾ ਦਿਹਾਂਤ ਉੱਘੀਆਂ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
ਫੁੱਲਾਂਵਾਲ, 28 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਲਲਤੋਂ ਕਲਾਂ ਦੇ ਉਘੇ ਸਾਹਿਤਕਾਰ ਸਵ. ਹਰੀ ਸਿੰਘ ਦਿਲਬਰ ਦੇ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਪੁੱਤਰ ਜਗਮੀਤ ਸਿੰਘ ਦਿਲਬਰ ਦਾ ਦਿਹਾਂਤ ਹੋ ਗਿਆ।
ਸਵ. ਜਗਮੀਤ ਸਿੰਘ ਦਿਲਬਰ
29-10-2026