ਕਮਿਸ਼ਨਰ ਬਦਲਦੇ ਰਹੇ, ਪਰ ਸ਼ਹਿਰ ਦੇ ਮੁੱਦੇ ਕਿਉਂ ਨਹੀਂ ਬਦਲੇ.........?
ਲਗਾਤਾਰ ਤਬਾਦਲਿਆਂ ਨੇ ਨਿਗਮ ਦੀ ਕਾਰਗੁਜ਼ਾਰੀ, ਫ਼ੈਸਲਿਆਂ ਦੀ ਨਿਰੰਤਰਤਾ ਅਤੇ ਵੱਡੇ ਪ੍ਰੋਜੈਕਟਾਂ ਦੀ ਜਵਾਬਦੇਹੀ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕ ਅਧਿਕਾਰੀ ਨੂੰ ਸ਼ਹਿਰ ਦੀ ਸਮੱਸਿਆਵਾਂ ਅਤੇ ਚੱਲ ਰਹੇ ਪ੍ਰਾਜੈਕਟਾਂ ਦੀ ਪੂਰੀ ਸਮਝ ਬਣਾਉਣ ਦਾ ਸਮਾਂ ਮਿਲਦਾ ਹੈ ਤਾਂ ਕੁੱਝ ਹੀ ਮਹੀਨਿਆਂ ਬਾਅਦ ਕਮਾਨ ਬਦਲ ਜਾਂਦੀ ਹੈ।
ਅਜੀਤ ਡੈਸਕ
15-10-2026