ਪ੍ਰੈਸ ਫੋਟੋਗ੍ਰਾਫਰ ਵਿਸ਼ਾਲ ਮੁੰਨਾ ਦੀ ਭੈਣ ਵੰਦਨਾ ਕੁਮਾਰੀ ਨਮਿਤ ਪਾਠ ਦੇ ਭੋਗ ਪਾਏ
ਗੁਰਦਾਸਪੁਰ, 26 ਨਵੰਬਰ (ਚੱਕਰਾਜਾ)- ਪ੍ਰੈਸ ਫੋਟੋਗ੍ਰਾਫਰ ਵਿਸ਼ਾਲ ਮੁੰਨਾ ਦੀ ਭੈਣ ਵੰਦਨਾ ਕੁਮਾਰੀ ਪਤਨੀ ਸੁਰਿੰਦਰ ਕੁਮਾਰ ਜਿਨ੍ਹਾਂ ਦਾ ਬੀਤੇ ਦਿਨ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਦੇ ਭੋਗ ਅੱਜ ਪਾਏ ਗਏ। ਉਪਰੰਤ ਗੁਰਦੁਆਰਾ ਸਿੰਘ ਸਭਾ ਜੇਲ੍ਹ ਰੋਡ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।
ਅਜੀਤ ਡੈਸਕ
27-11-2026