ਰਣਜੀਤ ਸਾਗਰ ਡੈਮ ਤੋਂ 10 ਨਵੰਬਰ ਤੱਕ ਬਿਜਲੀ ਉਤਪਾਦਨ ਬੰਦ * ਕੇਂਦਰ ਸਰਕਾਰ ਦੀ ਸੀ.ਐਸ.ਆਰ.ਐਮ.ਐਸ. ਟੀਮ ਸਰਵੇਖਣ ਕਰਨ ਪਹੁੰਚੀ
ਸ਼ਾਹਪੁਰ ਕੰਢੀ, 30 ਅਕਤੂਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਦੇ ਪਾਵਰ ਹਾਊਸ ਵਿਖੇ ਕੰਕਰੀਟ ਪਾਉਣ ਦਾ ਕੰਮ ਚੱਲ ਰਿਹਾ ਹੈ । ਇਸ ਤੋਂ ਇਲਾਵਾ ਨਹਿਰਾਂ ਦੀ ਹੋ ਰਹੀ ਮੁਰੰਮਤ ਕਾਰਨ ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਰੋਕ ਦਿੱਤਾ ਗਿਆ ਹੈ ।
ਅਜੀਤ ਡੈਸਕ
31-10-2026