19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਨੇ ਰਾਧਾ ਸੁਆਮੀ ਡੇਰਾ ਧਿਆਨਪੁਰ ਵਿਖੇ ਬਾਬਾ ਵਿਕਰਮ ਸਿੰਘ ਤੋਂ ਲਿਆ ਆਸ਼ੀਰਵਾਦ

ਧਿਆਨਪੁਰ, 18 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਸਮਾਜ ਸੇਵਕ ਤੇ ਸਫਲ ਕਾਰੋਬਾਰੀ ਭਾਜਪਾ ਜ਼ਿਲ੍ਹਾ ਟਰੇਡ ਸੈਲ ਗੁਰਦਾਸਪੁਰ ਦੇ ਕਨਵੀਨਰ ਵਿਜੇ ਸੋਨੀ ਮੋਹਲੋਵਾਲੀ ਨੇ ਰਾਧਾ ਸੁਆਮੀ ਡੇਰੇ ਧਿਆਨਪੁਰ ਵਿਖੇ ਪਹੁੰਚ ਕੇ ਬਾਬਾ ਵਿਕਰਮ ਸਿੰਘ ਤੋਂ ਸਿਰੋਪਾਓ ਪ੍ਰਾਪਤ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਜ ਸੇਵਕ ਤੇ ਸਫਲ ਕਾਰੋਬਾਰੀ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਨੇ ਦੱਸਿਆ ਕਿ ਰਾਧਾ ਸੁਆਮੀ ਡੇਰਾ ਧਿਆਨਪੁਰ ਦੇ ਪਾਵਨ ਡੇਰੇ ਤੇ ਪਹੁੰਚ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ।

ਅਜੀਤ ਡੈਸਕ 19-10-2026
ਧਿਆਨਪੁਰ, 18 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਸਮਾਜ ਸੇਵਕ ਤੇ ਸਫਲ ਕਾਰੋਬਾਰੀ ਭਾਜਪਾ ਜ਼ਿਲ੍ਹਾ ਟਰੇਡ ਸੈਲ ਗੁਰਦਾਸਪੁਰ ਦੇ ਕਨਵੀਨਰ ਵਿਜੇ ਸੋਨੀ ਮੋਹਲੋਵਾਲੀ ਨੇ ਰਾਧਾ ਸੁਆਮੀ ਡੇਰੇ ਧਿਆਨਪੁਰ ਵਿਖੇ ਪਹੁੰਚ ਕੇ ਬਾਬਾ ਵਿਕਰਮ ਸਿੰਘ ਤੋਂ ਸਿਰੋਪਾਓ ਪ੍ਰਾਪਤ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਜ ਸੇਵਕ ਤੇ ਸਫਲ ਕਾਰੋਬਾਰੀ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਨੇ ਦੱਸਿਆ ਕਿ ਰਾਧਾ ਸੁਆਮੀ ਡੇਰਾ ਧਿਆਨਪੁਰ ਦੇ ਪਾਵਨ ਡੇਰੇ ਤੇ ਪਹੁੰਚ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ 2027 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਰਾਧਾ ਸਵਾਮੀ ਦੇ ਡੇਰੇ ਦੇ ਮੁਖੀ ਬਾਬਾ ਵਿਕਰਮ ਸਿੰਘ ਦੇ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਇਥੇ ਪਹੁੰਚੇ ਸਨ। ਇਸ ਸਮੇਂ ਰਾਧਾ ਸੁਆਮੀ ਮੁਖੀ ਬਾਬਾ ਵਿਕਰਮ ਸਿੰਘ ਨੇ ਕਿਹਾ ਕਿ ਡੇਰੇ ਦਾ ਆਸ਼ੀਰਵਾਦ ਹਮੇਸ਼ਾ ਹੀ ਪ੍ਰਧਾਨ ਮੋਹਲੋਵਾਲੀ ਨਾਲ ਹੈ। ਇਸ ਮੌਕੇ ਜਥੇਦਾਰ ਸੋਹਨ ਸਿੰਘ ਮੰਮਣ, ਗੱਗੂ ਮੰਮਣ, ਮਾਸਟਰ ਅਨੰਦ ਕਿਸ਼ੋਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ੇ ਰੂਪੀ ਰਾਵਣ ਨੂੰ ਸਾੜਨਾ ਅੱਜ ਦੀ ਸਭ ਤੋਂ ਵੱਡੀ ਲੋੜ- ਗਿੱਲ ਅਗਲੀ ਖ਼ਬਰ ਗੁਰਦੁਆਰਾ ਭੋਰਾ ਸਾਹਿਬ ਨੌਸ਼ਹਿਰਾ ਮੱਝਾ ਸਿੰਘ ਵਿਖੇ ਧੰਨ ਧੰਨ ਮਹਾਰਾਜ ਕਿਲੇ ਵਾਲਿਆਂ ਦਾ ਸਾਂਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।