16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਰਾਮ ਲੀਲ੍ਹਾ ਦੇ ਸਮਾਗਮਾਂ ’ਚ ਸ਼ਾਮਿਲ ਹੋਏ ਬਲਾਕ ਪ੍ਰਧਾਨ ਹਰਸ਼ ਸ਼ਰਮਾ

ਤਾਰਾਗੜ੍ਹ, 15 ਅਕਤੂਬਰ (ਸੋਹਨ ਲਾਲ)-ਸਰਹੱਦੀ ਖੇਤਰ ਵਿਚ ਪੈਂਦੇ ਵੱਖ-ਵੱਖ ਪਿੰਡਾਂ ਬਕਨੌਰ, ਦਰਸੋਪੁਰ, ਚੇਲਾ, ਸ਼ਾਦੀਪੁਰ ਵਿਖੇ ਕਰਵਾਈ ਜਾ ਰਹੀ ਰਾਮ ਲੀਲਾ ਦੇ ਸਮਾਗਮਾਂ ਵਿਚ ਤਾਰਾਗੜ੍ਹ ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਨਾਲ ਰਾਮ ਸਿੰਘ ਮਾਜਰਾ, ਮਿੱਕੀ ਠਾਕੁਰ, ਸਰਪੰਚ ਦੀਪਕ ਬਕਨੌਰ ਹਾਜ਼ਰ ਸਨ l ਇਸ ਮੌਕੇ ਉਨ੍ਹਾਂ ਨੇ ਰਾਮ ਲੀਲਾ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਧਾਰਮਿਕ ਉਪਰਾਲੇ ਦੀ ਸ਼ਲਾਘਾ ਕੀਤੀ।

ਅਜੀਤ ਡੈਸਕ 16-10-2026

ਪਿਛਲੀ ਖ਼ਬਰ ਪਰਵਿੰਦਰ ਝੋਟੇ ਦੇ ਕਤਲ ’ਚ ‘ਆਪ’ ਸਰਕਾਰ ਦੀ ਵੱਡੀ ਨਾਕਾਮੀ ਹੋਈ ਸਾਬਤ-ਅਵਤਾਰ ਸਿੰਘ ਅਗਲੀ ਖ਼ਬਰ ਰਿਦੀਸ਼ ਠਾਕੁਰ ਨੇ ਕਰਾਟੇ ’ਚ ਸੋਨ ਤਗਮਾ ਜਿੱਤਿਆ, ਰਾਸ਼ਟਰੀ ਪੱਧਰ ’ਤੇ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।