02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

‘ਆਪ’ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਸੋਸ਼ਲ ਮੀਡੀਆ ਕੋਆਰਡੀਨੇਟਰ ਕਵਲ ਗੁਰਾਇਆ ਨੇ ਦਿੱਤਾ ਅਸਤੀਫਾ

ਬਟਾਲਾ, 1 ਅਕਤੂਬਰ (ਸਤਿੰਦਰ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਅਧੀਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਵਲੋਂ ਨਿਯੁਕਤ ਕੀਤੇ ਗਏ ਸੋਸ਼ਲ ਮੀਡੀਆ ਦੇ ਹਲਕਾ ਕੋਆਰਡੀਨੇਟਰ ਕਵਲਦੀਪ ਸਿੰਘ ਗੁਰਾਇਆ ਵਲੋਂ ਅਸਤੀਫਾ ਦੇ ਦਿੱਤਾ ਗਿਆ, ਜਿਸ ਦੀ ਪੁਸ਼ਟੀ ਕਵਲਦੀਪ ਸਿੰਘ ਗੁਰਾਇਆ ਵਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਸ਼ੇਅਰ ਕਰਨ ਸਮੇਤ ਗੱਲਬਾਤ ਦੌਰਾਨ ਦਿੱਤੀ। ਪੋਸਟ ’ਚ ਉਨ੍ਹਾਂ ਇਸ ਅਹੁਦੇ ਨੂੰ ਛੱਡਣ ਦਾ ਕਾਰਨ ਕੁਝ ਰੁਝੇਵੇਂ ਦੱਸੇ ਹਨ।

ਕਵਲ ਗੁਰਾਇਆ 02-10-2026
ਬਟਾਲਾ, 1 ਅਕਤੂਬਰ (ਸਤਿੰਦਰ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਅਧੀਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਵਲੋਂ ਨਿਯੁਕਤ ਕੀਤੇ ਗਏ ਸੋਸ਼ਲ ਮੀਡੀਆ ਦੇ ਹਲਕਾ ਕੋਆਰਡੀਨੇਟਰ ਕਵਲਦੀਪ ਸਿੰਘ ਗੁਰਾਇਆ ਵਲੋਂ ਅਸਤੀਫਾ ਦੇ ਦਿੱਤਾ ਗਿਆ, ਜਿਸ ਦੀ ਪੁਸ਼ਟੀ ਕਵਲਦੀਪ ਸਿੰਘ ਗੁਰਾਇਆ ਵਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਸ਼ੇਅਰ ਕਰਨ ਸਮੇਤ ਗੱਲਬਾਤ ਦੌਰਾਨ ਦਿੱਤੀ। ਪੋਸਟ ’ਚ ਉਨ੍ਹਾਂ ਇਸ ਅਹੁਦੇ ਨੂੰ ਛੱਡਣ ਦਾ ਕਾਰਨ ਕੁਝ ਰੁਝੇਵੇਂ ਦੱਸੇ ਹਨ। ਕਵਲ ਗੁਰਾਇਆ ਨੌਜਵਾਨ ਆਗੂ ਸਨ ਅਤੇ ਉਨ੍ਹਾਂ ਦਾ ਹਲਕੇ ਵਿਚ ਕਾਫੀ ਵੱਡਾ ਪ੍ਰਭਾਵ ਹੈ, ਉਨ੍ਹਾਂ ਵਲੋਂ ਦਿੱਤੇ ਅਸਤੀਫੇ ਦੀ ਚੁਫੇਰੇ ਚਰਚਾ ਛਿੜ ਗਈ।
ਪਿਛਲੀ ਖ਼ਬਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਪਿੰਡ ਚਾਵਾ ਵਿਖੇ 16 ਲੱਖ 50 ਹਜ਼ਾਰ ਨਾਲ ਬਣੇ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਫ਼ਤਹਿਗੜ੍ਹ ਚੂੜੀਆਂ ਦੇ ਘਣੀਏ-ਕੇ-ਬਾਂਗਰ ਵਿਖੇ ਭਗਵੰਤ ਮਾਨ ਦੀ ‘ਲੋਕ ਮਿਲਣੀ’ ਦੀਆਂ ਤਿਆਰੀਆਂ ਮੁਕੰਮਲ- ਜੋਬਨ ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।