ਕੇ.ਸੀ ਸਕੂਲ ਦੇ ਵਿਦਿਆਰਥੀਆਂ ਵਲੋਂ ਸਲੋਹ ਦੇ ਬਿਰਧ ਆਸ਼ਰਮ ਦਾ ਦੌਰਾ
ਨਵਾਂਸ਼ਹਿਰ, 19 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ਸਥਿੱਤ ਕੇ. ਸੀ ਪਬਲਿਕ ਸਕੂਲ ਦੀ ਸੱਤਵੀਂ ਜਮਾਤ ਦੇ ਕਰੀਬ 30 ਵਿਦਿਆਰਥੀਆਂ ਨੇ ਸਕੂਲ ਪ੍ਰਿੰਸੀਪਲ ਪੂਜਾ ਸ਼ਾਰਦਾ ਦੀ ਦੇਖ-ਰੇਖ ’ਚ ਆਪਣੇ ਸਿਲੇਬਸ ਅਨੁਸਾਰ ਸਲੋਹ ਸਥਿਤ ਸ੍ਰੀ ਦੱਖਣੇਸ਼ਵਰੀ ਮਾਂ ਭਦਰਕਾਲੀ ਮੰਦਰ ਅਤੇ ਬਿਰਧ ਤੇ ਅਨਾਥ ਆਸ਼ਰਮ ਦਾ ਦੌਰਾ ਕੀਤਾ।
ਅਜੀਤ ਡੈਸਕ
20-11-2026