11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨਿਊ ਆਦਰਸ਼ ਸਕੂਲ ਸੜੋਆ ’ਚ ਰੈੱਡ ਕਰਾਸ ਸੁਸਾਇਟੀ ਨੇ ਜਾਦੂ ਦਾ ਖੇਡ ਦਿਖਾਇਆ

ਸੜੋਆ, 10 ਅਕਤੂਬਰ (ਹਰਮੇਲ ਸਹੂੰਗੜਾ)-ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ’ਚ ਰੈੱਡ ਕਰਾਸ ਸੁਸਾਇਟੀ ਵਲੋਂ ਸਰਕਾਰ ਦੇ ਅਦੇਸ਼ਾਂ ਅਨੁਸਾਰ ਜਾਦੂ ਦਾ ਖੇਡ ਦਿਖਾਇਆ, ਜਿਸ ਵਿਚ ਪ੍ਰਸਿੱਧ ਜਾਦੂਗਰ ਨੇ ਆਪਣੇ ਜਾਦੂ ਨਾਲ ਸੰਬੰਧਤ ਵੱਖ-ਵੱਖ ਕਰਤੱਬ ਪੇਸ਼ ਕੀਤੇ। ਬੱਚਿਆਂ ਨੂੰ ਇਹ ਜਾਦੂ ਦਾ ਖੇਡ ਬਹੁਤ ਪਸੰਦ ਆਇਆ।

ਅਜੀਤ ਡੈਸਕ 11-10-2026
ਸੜੋਆ, 10 ਅਕਤੂਬਰ (ਹਰਮੇਲ ਸਹੂੰਗੜਾ)-ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ’ਚ ਰੈੱਡ ਕਰਾਸ ਸੁਸਾਇਟੀ ਵਲੋਂ ਸਰਕਾਰ ਦੇ ਅਦੇਸ਼ਾਂ ਅਨੁਸਾਰ ਜਾਦੂ ਦਾ ਖੇਡ ਦਿਖਾਇਆ, ਜਿਸ ਵਿਚ ਪ੍ਰਸਿੱਧ ਜਾਦੂਗਰ ਨੇ ਆਪਣੇ ਜਾਦੂ ਨਾਲ ਸੰਬੰਧਤ ਵੱਖ-ਵੱਖ ਕਰਤੱਬ ਪੇਸ਼ ਕੀਤੇ। ਬੱਚਿਆਂ ਨੂੰ ਇਹ ਜਾਦੂ ਦਾ ਖੇਡ ਬਹੁਤ ਪਸੰਦ ਆਇਆ। ਇਸ ਮੌਕੇ ਸਕੂਲ ਦੇ ਪ੍ਰਬੰਧਕ ਸੰਜੇ ਮਲਹੋਤਰਾ, ਪ੍ਰਿੰਸੀਪਲ ਸ੍ਰੀਮਤੀ ਗੀਤਿਕਾ ਚੰਦੇਲ ਨੇ ਬੱਚਿਆਂ ਨੂੰ ਰੈੱਡ ਕਰਾਸ ਸੋਸਾਇਟੀ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਸਕੂਲ ਦੇ ਪ੍ਰਬੰਧਕਾਂ ਸਮੇਤ ਸਕੂਲ ਦੇ ਸਾਰੇ ਸਟਾਫ ਨੇ ਆਪਣਾ ਰੈੱਡ ਕਰਾਸ ਸੁਸਾਇਟੀ ਦੇ ਲਈ ਯੋਗਦਾਨ ਪਾਇਆ। ਇਸ ਮੌਕੇ ਧਰਮਿੰਦਰ ਸਿੰਘ, ਪਰਵੀਨ ਕੌਸ਼ਲ, ਜੋਗੀਤਾ ਸ਼ਰਮਾ, ਸੰਦੀਪ ਕੌਰ, ਸੁਨੀਤਾ ਸ਼ਰਮਾ, ਹਰਦੀਪ ਕੁਮਾਰ, ਅਨੀਤਾ ਧੀਮਾਨ, ਰਾਜਕੁਮਾਰੀ, ਸਪਨਾ, ਜੋਗਿੰਦਰ ਪਾਲ, ਸੁਖਪਾਲ, ਕੁਲਵਿੰਦਰ ਕੌਰ, ਸੀਮਾ, ਰੀਨੂੰ, ਸੀਮਾ ਸ਼ਰਮਾ, ਗੁਰਦੀਪ ਕੌਰ, ਪੂਜਾ ਰਾਣੀ, ਰਮਨ ਕੁਮਾਰ, ਨਰਿੰਦਰ ਸਿੰਘ, ਮਨੀਸ਼ਾ, ਭਾਰਤੀ, ਸਾਕਸ਼ੀ, ਰਮਨਾ ਸ਼ਰਮਾ, ਜਸਵਿੰਦਰ ਕੌਰ, ਕੋਮਲ, ਰਜਨੀ ਦੇਵੀ, ਕਮਲਜੀਤ, ਪਵਨ ਕੁਮਾਰ, ਰੀਤੂ ਆਦਿ। ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਾਬਕਾ ਸਰਪੰਚ ਨੇ ਲਗਾਏ ਬੂਟੇ ਅਗਲੀ ਖ਼ਬਰ ਨਵਾਂਸ਼ਹਿਰ ਦੇ ਸੀਨੀਅਰ ‘ਆਪ’ ਆਗੂ ਨਿਸ਼ਾਨਵੀਰ ਸਿੰਘ ਅਕਾਲੀ ਦਲ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।