06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਮੇਹਲੀਆਣਾ ਕ੍ਰਿਕਟ ਟੂਰਨਾਮੈਂਟ ’ਚ ਪਾਂਸ਼ਟਾ ਦੀ ਟੀਮ ਜੇਤੂ ਰਹੀ

ਘੁੰਮਣਾਂ, 5 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ’ਚ ਚੌਥਾ ਕ੍ਰਿਕਟ ਟੂਰਨਾਮੈਂਟ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਤੇ ਐਨ. ਆਰ.

ਅਜੀਤ ਡੈਸਕ 06-10-2026
ਘੁੰਮਣਾਂ, 5 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ’ਚ ਚੌਥਾ ਕ੍ਰਿਕਟ ਟੂਰਨਾਮੈਂਟ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ, ਜਿਸ ’ਚ ਕ੍ਰਿਕਟ ਮੈਚ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਾਂਸ਼ਟਾ ਟੀਮ ਨੇ ਸੰਗਤਪੁਰ ਟੀਮ ਨੂੰ ਹਰਾ ਕੇ ਜੇਤੂ ਰਹੀ। ਬੈਸਟ ਬੱਲੇਬਾਜ ਸੁੱਖਾ ਸੰਗਤਪੁਰ, ਬੈਸਟ ਬਾਲਰ ਸਿਮਾ, ਪਵਨ ਕੁਮਾਰ ਪਾਂਸ਼ਟਾ ਨੇ ਚੰਗੀ ਕਾਰਗੁਜਾਰੀ ਦਿਖਾ ਕੇ ਫਰਿਜ ਜਿੱਤੀ। ਜੇਤੂ ਟੀਮਾਂ ਨੂੰ ਚੇਅਰਮੈਨ ਤੀਰਥ ਸਿੰਘ ਮੇਹਲੀਆਣਾ, ਸਰਪੰਚ ਰਾਜ ਕੁਮਾਰ, ਰਾਕੇਸ਼ ਕੁਮਾਰ, ਪ੍ਰਧਾਨ ਕੁਲਵਿੰਦਰ ਸਿੰਘ, ਪਾਲ ਸਿੰਘ, ਠੇਕੇਦਾਰ ਕਸ਼ਮੀਰ ਲਾਲ ਨੇ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਸਤਪਾਲ ਪੰਚ, ਰੇਸ਼ਮ ਸਿੰਘ, ਸੁੱਖੀ ਮਹਿਰਾ, ਹੁਸਨ ਲਾਲ, ਸੁਨੀਲ ਕੁਮਾਰ, ਅਮਿਤ, ਬੂਟਾ ਸਿੰਘ ਇੰਸਪੈਕਟਰ, ਮੋਹਣ ਸਿੰਘ ਜੱਸੂ, ਸਤਨਾਮ ਸਿੰਘ ਗਾਡੇ, ਚੰਨੀ, ਮਿੱਠਾ, ਰਿੰਕੀ ਕੈਨੇਡਾ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਮੈਡੀਕਲ ਕੈਂਪ ’ਚ ਸਿਹਤ ਜਾਂਚ ਤੇ ਦਵਾਈਆਂ ਦਿੱਤੀਆਂ ਅਗਲੀ ਖ਼ਬਰ ਕੇਂਦਰ ਵਲੋਂ ਕਣਕ ਦੇ ਮੁੱਲ ’ਚ ਕੀਤਾ ਨਿਗੁਣਾ ਵਾਧਾ ਸਹਿਣ ਨਹੀਂ ਕਰਾਂਗੇ-ਨਿਰਮਲ ਸਿੰਘ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।