13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸ੍ਰੀ ਗਣੇਸ਼ ਉਤਸਵ ਦੀ ਆਰੰਭਤਾ ਕੱਲ੍ਹ-ਗੋਲਡੀ

ਬਲਾਚੌਰ, 12 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬ੍ਰਾਹਮਣ ਸਮਾਜ ਵੈੱਲਫੇਅਰ ਸੁਸਾਇਟੀ ਬਲਾਚੌਰ ਵਲੋਂ ਸ੍ਰੀ ਗਣੇਸ਼ ਚਤੁਰਥੀ ਸਮਾਗਮ ਦੀ ਆਰੰਭਤਾ ਸ਼ਿਵ ਮੰਦਰ ਬੀੜਿਆਂ ਵਾਲਾ ਬਲਾਚੌਰ ਵਿਖੇ ਸ਼ਰਧਾ ਨਾਲ ਕਰਵਾਈ ਜਾ ਰਹੀ ਹੈ। ਸੁਸਾਇਟੀ ਦੇ ਮੁੱਖ ਸੇਵਾਦਾਰ ਪੰਡਿਤ ਵਿਕਾਸ ਕੁਮਾਰ ਗੋਲਡੀ ਭਾਰਦਵਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਸਤੰਬਰ ਨੂੰ ਸ਼ਿਵ ਮੰਦਰ ਬੀੜਿਆਂ ਵਾਲਾ ਬਲਾਚੌਰ ਵਿਖੇ ਸਵੇਰੇ ਸੱਤ ਵਜੇ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ ਤੇ ਹਰ ਰੋਜ਼ ਸਵੇਰੇ ਸ਼ਾਮ ਸੱਤ ਵਜੇ ਆਰਤੀ ਕੀਤੀ ਜਾਵੇਗੀ।

ਅਜੀਤ ਡੈਸਕ 13-09-2026
ਬਲਾਚੌਰ, 12 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬ੍ਰਾਹਮਣ ਸਮਾਜ ਵੈੱਲਫੇਅਰ ਸੁਸਾਇਟੀ ਬਲਾਚੌਰ ਵਲੋਂ ਸ੍ਰੀ ਗਣੇਸ਼ ਚਤੁਰਥੀ ਸਮਾਗਮ ਦੀ ਆਰੰਭਤਾ ਸ਼ਿਵ ਮੰਦਰ ਬੀੜਿਆਂ ਵਾਲਾ ਬਲਾਚੌਰ ਵਿਖੇ ਸ਼ਰਧਾ ਨਾਲ ਕਰਵਾਈ ਜਾ ਰਹੀ ਹੈ। ਸੁਸਾਇਟੀ ਦੇ ਮੁੱਖ ਸੇਵਾਦਾਰ ਪੰਡਿਤ ਵਿਕਾਸ ਕੁਮਾਰ ਗੋਲਡੀ ਭਾਰਦਵਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਸਤੰਬਰ ਨੂੰ ਸ਼ਿਵ ਮੰਦਰ ਬੀੜਿਆਂ ਵਾਲਾ ਬਲਾਚੌਰ ਵਿਖੇ ਸਵੇਰੇ ਸੱਤ ਵਜੇ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ ਤੇ ਹਰ ਰੋਜ਼ ਸਵੇਰੇ ਸ਼ਾਮ ਸੱਤ ਵਜੇ ਆਰਤੀ ਕੀਤੀ ਜਾਵੇਗੀ। ਇਸੇ ਤਰ੍ਹਾਂ 20 ਸਤੰਬਰ ਨੂੰ ਸ਼ਾਮੀ ਪੰਜ ਵਜੇ ਮੂਰਤੀ ਵਿਸਰਜਨ ਕੀਤੀ ਜਾਵੇਗੀ।
ਪਿਛਲੀ ਖ਼ਬਰ ਬਾਦਲ ਦੀ ਫੇਰੀ ਤੋਂ ਦੋ ਦਿਨ ਪਹਿਲਾਂ ਅਕਾਲੀ ਲੀਡਰ ਦਾ ਭਾਜਪਾ ’ਚ ਜਾਣਾ ਬਣਿਆ ਰਾਜਨੀਤਿਕ ਚਰਚਾ ਅਗਲੀ ਖ਼ਬਰ ਬਹਿਰਾਮ ਥਾਣਾ ਮੁਖੀ ਦਾ ਚਾਲੀ ਹਜ਼ਾਰ ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।