ਪ੍ਰਮਾਤਮਾ ਦੀ ਓਟ ਲੈਣ ਨਾਲ ਕੀਤੇ ਕਾਰਜ ਸਫਲ ਹੁੰਦੇ -ਸਾਈਂ ਓਮਰੇ ਸ਼ਾਹ
ਬਹਿਰਾਮ, 14 ਨਵੰਬਰ (ਸਰਬਜੀਤ ਸਿੰਘ ਰਾਣਾ)–ਪ੍ਰਮਾਤਮਾ ਦਾ ਓਟ ਆਸਰਾ ਲੈਣ ਨਾਲ ਕੀਤੇ ਕਾਰਜ ਹਮੇਸ਼ਾ ਸਫਲ ਹੁੰਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਂਈ ਓਮਰੇ ਸ਼ਾਹ ਕਾਦਰੀ ਗੱਦੀਨਸ਼ੀਨ ਰੋਜ਼ਾ ਸ਼ਰੀਫ਼ ਮੰਢਾਲੀ ਨੇ ਪਿੰਡ ਚੱਕ ਮਾਈ ਦਾਸ ਵਿਖੇ ਚੁੰਬਰ ਪਰਿਵਾਰ ਵੱਲੋਂ ਸੁੱਖ-ਸ਼ਾਂਤੀ ਲਈ ਬੇੜਾ ਤਾਰਨ ਮੌਕੇ ਇਥੇ ਪਹੁੰਚਣ ਤੇ ਕੀਤਾ।
ਅਜੀਤ ਡੈਸਕ
15-11-2026