ਪਿੰਡ ਭੀਣ ਵਿਖੇ ਸਿੱਧੂ ਜਠੇਰੇ ’ਤੇ ਪਿੱਤਰ ਸਰਾਧ 27 ਨੂੰ
ਨਵਾਂਸ਼ਹਿਰ, 8 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਪਿੰਡ ਭੀਣ ਵਿਖੇ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਦੀ ਸਿੱਧੂ ਜਠੇਰਿਆਂ ’ਤੇ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਸੰਬੰਧੀ ਸੇਵਾਦਾਰ ਸਤਨਾਮ ਸਿੰਘ, ਕਮਲ ਸਿੱਧੂ ਨੇ ਦੱਸਿਆ ਕਿ ਵੱਡੇ ਵਡੇਰਿਆਂ ਦਾ ਪਿੱਤਰ ਸ਼ਰਾਧ 27 ਸਤੰਬਰ ਨੂੰ ਪਿੰਡ ਭੀਣ ਸਿੱਧੂ ਜਠੇਰਿਆਂ ’ਤੇ ਮਨਾਇਆ ਜਾਵੇਗਾ।
ਅਜੀਤ ਡੈਸਕ
09-09-2026