23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਦਸੂਹਾ ਦੇ ਨਵੇਂ ਡੀ.ਐਸ.ਪੀ. ਹੋਣਗੇ ਆਤਿਸ਼ ਭਾਟੀਆ

ਦਸੂਹਾ (ਹੁਸ਼ਿਆਰਪੁਰ), 23 ਨਵੰਬਰ (ਕੌਸ਼ਲ) - ਪੰਜਾਬ ਪੁਲਿਸ ਵਿਭਾਗ ਵਿਚ ਵੱਡੇ ਪੱਧਰ ’ਤੇ ਕੀਤੇ ਗਏ ਪ੍ਰਸ਼ਾਸਕੀ ਫੇਰਬਦਲ ਤਹਿਤ ਆਤਿਸ਼ ਭਾਟੀਆ ਨੂੰ ਦਸੂਹਾ ਦਾ ਨਵਾਂ...

ਅਜੀਤ ਡੈਸਕ 23-11-2026

ਦਸੂਹਾ (ਹੁਸ਼ਿਆਰਪੁਰ), 23 ਨਵੰਬਰ (ਕੌਸ਼ਲ) - ਪੰਜਾਬ ਪੁਲਿਸ ਵਿਭਾਗ ਵਿਚ ਵੱਡੇ ਪੱਧਰ ’ਤੇ ਕੀਤੇ ਗਏ ਪ੍ਰਸ਼ਾਸਕੀ ਫੇਰਬਦਲ ਤਹਿਤ ਆਤਿਸ਼ ਭਾਟੀਆ ਨੂੰ ਦਸੂਹਾ ਦਾ ਨਵਾਂ ਡੀ.ਐਸ.ਪੀ. ਨਿਯੁਕਤ ਕੀਤਾ ਗਿਆ ਹੈ। ਆਤਿਸ਼ ਭਾਟੀਆ ਦੀ ਨਿਯੁਕਤੀ ਨਾਲ ਦਸੂਹਾ ਪੁਲਿਸ ਸਬ-ਡਿਵੀਜ਼ਨ ਦੀ ਕਮਾਨ ਹੁਣ ਉਨ੍ਹਾਂ ਦੇ ਹੱਥਾਂ ਵਿੱਚ ਹੋਵੇਗੀ।

ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਅਤੇ ਨਿਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਵਿਚਕਾਰ ਦੁਵੱਲੀ ਗੱਲਬਾਤ