ਲਹਿਰਾਗਾਗਾ (ਸੰਗਰੂਰ), 18 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)- ਲਹਿਰਾਗਾਗਾ ਜਾਖਲ ਮੁੱਖ ਮਾਰਗ ਤੇ ਪਿੰਡ ਅਲੀਸ਼ੇਰ ਨੇੜੇ ਵਾਪਰੇ ਇਕ ਭਿਆਨਕ ਹਾਦਸੇ ਵਿਚ ਮਨਰੇਗਾ ਤਹਿਤ ਕੰਮ ਕਰਦੀਆਂ ਪੰਜ ਔਰਤਾਂ ਦੀ ਮੌਕੇ ਤੇ ਹੀ ਮੌਤ ਅਤੇ ਚਾਰ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਕੱਠੇ ਹੋਏ ਪਿੰਡ ਵਾਸੀਆਂ ਨੇ ਮੁੱਖ ਮਾਰਗ ਤੇ ਧਰਨਾ ਲਗਾ ਦਿੱਤਾ ਹੈ ਅਤੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਲਹਿਰਾਗਾਗਾ ਸੜਕ ਹਾਦਸੇ ਵਿਚ ਪੰਜ ਔਰਤਾਂ ਦੀ ਦਰਦਨਾਕ ਮੌਤ
ਲਹਿਰਾਗਾਗਾ (ਸੰਗਰੂਰ), 18 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)- ਲਹਿਰਾਗਾਗਾ ਜਾਖਲ ਮੁੱਖ ਮਾਰਗ ਤੇ ਪਿੰਡ...
ਅਜੀਤ ਡੈਸਕ
18-10-2026