13ਭੱਠੇ ਦੀ ਭੱਠੀ 'ਚ ਝੁਲਸਣ ਨਾਲ 26 ਸਾਲਾਂ ਨੌਜਵਾਨ ਦੀ ਮੌਤ
ਕੋਟਫ਼ਤੂਹੀ, 27 ਜੂਨ (ਅਵਤਾਰ ਸਿੰਘ ਅਟਵਾਲ)-ਸਥਾਨਕ ਭੱਠੇ ਤੇ ਇਕ 26 ਸਾਲਾਂ ਨੌਜਵਾਨ ਦੇ ਇੱਟਾਂ ਦੇ ਭੱਠੇ ਦੀ ਅੱਗ ਵਾਲੀ ਭੱਠੀ ਵਿਚ ਅਚਾਨਕ ਡਿੱਗਣ ਨਾਲ ਉਸ ਦੇ ਬੁਰੀ ਤਰ੍ਹਾਂ ਝੁਲਸਣ ਨਾਲ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ...
... 4 hours 40 minutes ago