JALANDHAR WEATHER

ਕੋਟ ਕਲਾਂ ਦੇ ਮੇਲੇ ’ਚ ਗਏ ਪਿੰਡ ਬਖਤੜੇ ਦੇ ਨੌਜਵਾਨ ਦਾ ਹੋਇਆ ਕਤਲ

ਭਵਾਨੀਗੜ੍ਹ, 27 ਜੂਨ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) – ਬੀਤੀ ਰਾਤ ਪਿੰਡ ਕੋਟ ਕਲਾਂ ਦੇ ਮੇਲੇ ’ਚ ਗਏ ਪਿੰਡ ਬਖਤੜੇ ਦੇ ਇਕ ਨੌਜਵਾਨ ਦੀ ਹੋਰ ਨੌਜਵਾਨਾਂ ਨਾਲ ਹੋਈ ਲੜਾਈ ਦੌਰਾਨ ਉਸ ਦਾ ਕਤਲ ਹੋ ਜਾਣ ਦਾ ਸਮਾਚਾਰ ਮਿਲਿਆ। ਜਿਸ ਸੰਬੰਧੀ ਥਾਣਾ ਸਦਰ ਨਾਭਾ ਦੀ ਪੁਲਿਸ ਵਲੋਂ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ