18 ਈਰਾਨ ਨੇ ਹੋਰਮੁਜ਼ ਨੇੜੇ ਸੁੱਟਿਆ ਅਮਰੀਕਾ ਦਾ ਅਪਾਚੇ ਹੈਲੀਕਾਪਟਰ-ਟਰੰਪ
ਦੁਬਈ/ਬੇਰੂਤ, 9 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ੁਲਾਸਾ ਕੀਤਾ ਕਿ ਈਰਾਨ 'ਸਟ੍ਰੇਟ ਆਫ਼ ਹੋਰਮੁਜ਼' ਨੇੜੇ ਅਮਰੀਕੀ ਫ਼ੌਜੀ ਹੈਲੀਕਾਪਟਰ ਅਪਾਚੇ ਨੂੰ ਡੇਗਣ ਲਈ ਜ਼ਿੰਮੇਵਾਰ ਹੈ, ਜਿਸ ਦਾ ਜਵਾਬ ਈਰਾਨ ਨੂੰ ਦਿੱਤਾ ਜਾਵੇਗਾ¢ਟਰੰਪ ਨੇ ਦੱਸਿਆ ਕਿ ਇਕ ਡਰੋਨ ਕਿਸ਼ਤੀ ਰਾਹੀਂ ਅਪਾਚੇ ਹੈਲੀਕਾਪਟਰ ਦੇ ਦੋਵਾਂ ਕੈਪਟਨਾਂ ਨੂੰ ਬਚਾ ਲਿਆ ਗਿਆ ਹੈ, ਜੋ ਰਣਨੀਤਕ ਜਲ ਮਾਰਗ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ¢ਅਮਰੀਕੀ ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਟਿਮ ਹਾਕਿੰਸ ਨੇ ਕਿਹਾ ਕਿ ਇਹ ਅਮਰੀਕੀ ਫ਼ੌਜ ਵਲੋਂ ਸਮੁੰਦਰ 'ਚ ਕੀਤੀ ਗਈ ਇਹ ਪਹਿਲੀ ਡਰੋਨ ਬਚਾਅ ਮੁਹਿੰਮ ਸੀ...
... 11 hours 53 minutes ago