15ਘੱਗਰ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਦਰਜਨਾਂ ਪਿੰਡ ਹਾਈ ਅਲਰਟ ’ਤੇ
ਰਾਜਪੁਰਾ, (ਪਟਿਆਲਾ), 3 ਸਤੰਬਰ (ਰਣਜੀਤ ਸਿੰਘ)- ਪਹਾੜੀ ਖੇਤਰਾਂ ਵਿਚ ਪੈ ਰਹੀ ਭਾਰੀ ਬਾਰਿਸ਼ ਕਾਰਨ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਇਸ ਕਾਰਨ ਘੱਗਰ ਦਰਿਆ ਦੇ ਕੰਢੇ ਅਤੇ ਨੇੜਲੇ ਖੇਤਰਾਂ ਵਿਚ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਹਾਈ ਅਲਰਟ ਦੇ ਰਹਿਣ....
... 4 hours 12 minutes ago