8ਸੁਰੱਖਿਆ ਨਿਯਮਾਂ ਦੇ ਬਹੁਤ ਵਧੀਆ ਹੋਣ ਕਰਕੇ ਸਟ੍ਰਾਂਗ ਰੂਮਸ 'ਚ ਛੇੜਛਾੜ ਦੀ ਕੋਈ ਸੰਭਾਵਨਾ ਨਹੀਂ ਹੈ - ਜ਼ਿਲ੍ਹਾ ਮੈਜਿਸਟ੍ਰੇਟ ਨਵੀਂ ਦਿੱਲੀ
ਨਵੀਂ ਦਿੱਲੀ, 6 ਫਰਵਰੀ - ਨਵੀਂ ਦਿੱਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ, ਸੰਨੀ ਕੁਮਾਰ ਸਿੰਘ ਨੇ ਕਿਹਾ, "ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ, ਸਟ੍ਰਾਂਗ ਰੂਮਸ ਨੂੰ ਤਿੰਨ-ਪੱਧਰੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਮੈਂ ਹੁਣੇ ਤਿੰਨ-ਪੱਧਰੀ...
... 9 hours 44 minutes ago