11ਭਾਜਪਾ ਹਰਿਆਣਾ ਦੇ ਵਿਕਾਸ ਨੂੰ ਕਰ ਰਹੀ ਨਵੀਂ ਦਿਸ਼ਾ ਪ੍ਰਦਾਨ- ਪ੍ਰਧਾਨ ਮੰਤਰੀ
ਪਲਵਲ, (ਹਰਿਆਣਾ), 1 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਆਖਰੀ ਰੈਲੀ ਕਰਨ ਲਈ ਹਰਿਆਣਾ ਦੇ ਪਲਵਲ ਵਿਖੇ ਪਹੁੰਚੇ ਹਨ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਚੋਣ ਨਵਾਂ ਇਤਿਹਾਸ ਬਣਾਉਣ ਲਈ ਹੈ ਤੇ ਹਰਿਆਣਾ ਨੂੰ ਵਿਕਾਸ ਦੀ ਨਵੀਂ ਬੁਲੰਦੀ ਦੇਣ....
... 2 hours 3 minutes ago