12ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ - ਰਾਕੇਸ਼ ਟਿਕੈਟ
ਅਲੀਗੜ੍ਹ, (ਉੱਤਰ ਪ੍ਰਦੇਸ਼), 2 ਦਸੰਬਰ-ਕਿਸਾਨਾਂ ਦੇ 'ਦਿੱਲੀ ਚਲੋ' ਮਾਰਚ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਮਹਾਮਾਇਆ ਫਲਾਈਓਵਰ 'ਤੇ ਰੋਕ ਦਿੱਤਾ ਗਿਆ ਹੈ। ਕਿਸਾਨ ਦਿੱਲੀ ਵੱਲ ਜਾਣਾ ਚਾਹੁੰਦੇ ਹਨ ਕਿਉਂਕਿ ਹੱਲ ਦਿੱਲੀ ਤੋਂ ਹੀ ਨਿਕਲੇਗਾ...
... 3 hours 11 minutes ago