ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਕਾਲੀ ਆਗੂਆਂ ਦੀਆਂ ਭੁੱਲਾਂ ਸੰਬੰਧੀ ਮਾਮਲਾ ਸਿੰਘ ਸਾਹਿਬਾਨ ਵਲੋਂ ਸੁਣਵਾਈ ਅਧੀਨ ਜਾਰੀ
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਕਾਲੀ ਆਗੂਆਂ ਦੀਆਂ ਭੁੱਲਾਂ ਗਲਤੀਆਂ ਸੰਬੰਧੀ ਮਾਮਲਾ ਅਜੇ ਸਿੰਘ ਸਾਹਿਬਾਨ ਵਲੋਂ ਸੁਣਵਾਈ ਅਧੀਨ ਜਾਰੀ ਹੈ। ਥੋੜ੍ਹੀ ਦੇਰ ਵਿਚ ਸਜ਼ਾ ਸੁਣਾਈ ਜਾਵੇਗੀ।