02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਯੂ.ਪੀ. - ਵੈਨ ਅਤੇ ਟਰੱਕ ਦੀ ਟੱਕਰ ਹੋਣ ਕਾਰਨ 6 ਮੌਤਾਂ, 2 ਜ਼ਖ਼ਮੀ

ਕੁਸ਼ੀਨਗਰ (ਯੂ.ਪੀ.), 2 ਨਵੰਬਰ - ਬੀਤੀ ਦੇਰ ਰਾਤ ਥਰੂਆ ਡੀਹ ਇਲਾਕੇ ਨੇੜੇ ਇਕ ਓਮਨੀ ਵੈਨ ਅਤੇ ਇਕ ਟਰੇਲਰ ਟਰੱਕ ਦੀ ਟੱਕਰ ਹੋਣ ਕਾਰ...

ਅਜੀਤ ਡੈਸਕ 02-11-2026

ਕੁਸ਼ੀਨਗਰ (ਯੂ.ਪੀ.), 2 ਨਵੰਬਰ - ਬੀਤੀ ਦੇਰ ਰਾਤ ਥਰੂਆ ਡੀਹ ਇਲਾਕੇ ਨੇੜੇ ਇਕ ਓਮਨੀ ਵੈਨ ਅਤੇ ਇਕ ਟਰੇਲਰ ਟਰੱਕ ਦੀ ਟੱਕਰ ਹੋਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਹੋਰ ਵੇਰਵਿਆਂ ਦੀ ਉਡੀਕ ਹੈ।

ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਖਮਾਣੋ ਵਿਚ ਦੋ ਕੁਇੰਟਲ ਤੋਂ ਜ਼ਿਆਦਾ ਨਕਲੀ ਦੇਸੀ ਘਿਓ ਬਰਾਮਦ ਅਗਲੀ ਖ਼ਬਰ ਅਸੀਂ ਈਰਾਨ ਨੂੰ ਪ੍ਰਮਾਣੂ ਹਥਿਆਰ ਨਹੀਂ ਰੱਖਣ ਦੇ ਸਕਦੇ - ਟਰੰਪ