22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਜਗਬੀਰ ਸਿੰਘ ਹੋਣਗੇ ਸਬ ਡਿਵੀਜ਼ਨ ਪੱਟੀ ਦੇ ਨਵੇਂ ਡੀ.ਐਸ.ਪੀ.

ਪੱਟੀ (ਤਰਨਤਾਰਨ), 22 ਨਵੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ) - ਪੰਜਾਬ ਸਰਕਾਰ ਵਲੋਂ ਸੂਬੇ ਵਿਚ ਵੱਡੀ ਪੱਧਰ...

ਅਜੀਤ ਡੈਸਕ 22-11-2026

ਪੱਟੀ (ਤਰਨਤਾਰਨ), 22 ਨਵੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ) - ਪੰਜਾਬ ਸਰਕਾਰ ਵਲੋਂ ਸੂਬੇ ਵਿਚ ਵੱਡੀ ਪੱਧਰ 'ਤੇ ਪੁਲਿਸ ਪ੍ਰਸ਼ਾਸਨ ਵਿਚ ਕੀਤੇ ਗਏ ਫੇਰਬਦਲ ਵਿਚ ਪੱਟੀ ਸਬ ਡਿਵੀਜ਼ਨ ਦੇ ਡੀ.ਐਸ.ਪੀ. ਰਵੀਸ਼ੇਰ ਸਿੰਘ ਦੀ ਬਦਲੀ ਚਮਕੌਰ ਸਾਹਿਬ ਵਿਖੇ ਕਰ ਦਿੱਤੀ ਗਈ ਹੈ। ਉਨ੍ਹਾਂ ਦੀ ਜਗ੍ਹਾ ਰਾਜਾਸਾਂਸੀ ਸਬ ਡਿਵੀਜ਼ਨ ਦੇ ਡੀ.ਐਸ.ਪੀ. ਜਗਬੀਰ ਸਿੰਘ ਦੀ ਪੱਟੀ ਵਿਖੇ ਨਿਯੁਕਤੀ ਕਰ ਦਿੱਤੀ ਗਈ ਹੈ। ਵਰਨਨ ਯੋਗ ਹੈ ਕਿ ਡੀ.ਐਸ.ਪੀ. ਜਗਬੀਰ ਸਿੰਘ ਪਹਿਲਾਂ ਵੀ ਪੱਟੀ ਸਬ ਡਿਵੀਜ਼ਨ ਵਿੱਚ ਬਤੌਰ ਡੀ.ਐਸ.ਪੀ. ਡਿਊਟੀ ਨਿਭਾ ਚੁੱਕੇ ਹਨ। 

ਅਗਲੀ ਖ਼ਬਰ ਈ.ਟੀ.ਓ. ਨੇ 55 ਲੱਖ ਦੀ ਲਾਗਤ ਨਾਲ ਬਣਨ ਵਾਲੇ ਹੈਲਥ ਐਂਡ ਵੈਲਨੈੱਸ ਸੈਂਟਰ ਦਾ ਰੱਖਿਆ ਨੀਂਹ ਪੱਥਰ