30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਟਿੱਪਰ ਪਲਟਨ ਕਾਰਨ ਤਿੰਨ ਕਾਰਾਂ ਦੇ ਹੇਠਾਂ ਆਉਣ ਨਾਲ ਇਕ ਦੀ ਮੌਤ, ਕਈ ਜ਼ਖ਼ਮੀ

ਅੰਮ੍ਰਿਤਸਰ, 1 ਮਾਰਚ (ਹਰਮਿੰਦਰ ਸਿੰਘ) - ਵੱਲਾ ਬਾਈਪਾਸ ਨੇੜੇ ਰੇਤ ਦਾ ਭਰਿਆ ਇਕ ਟਿੱਪਰ ਪਲਟਨ ਕਾਰਨ ਉਸ ਦੇ ਹੇਠਾਂ ਤਿੰਨ ਕਾਰਾਂ ਦੇ ਆਉਣ ਨਾਲ ਇਕ ਵਿਅਕਤੀ ਦੀ ਮੌਤ ਅਤੇ ਕਈ ਹੋਰਾਂ...

ਅਜੀਤ ਡੈਸਕ 01-03-2026

ਅੰਮ੍ਰਿਤਸਰ, 1 ਮਾਰਚ (ਹਰਮਿੰਦਰ ਸਿੰਘ) - ਵੱਲਾ ਬਾਈਪਾਸ ਨੇੜੇ ਰੇਤ ਦਾ ਭਰਿਆ ਇਕ ਟਿੱਪਰ ਪਲਟਨ ਕਾਰਨ ਉਸ ਦੇ ਹੇਠਾਂ ਤਿੰਨ ਕਾਰਾਂ ਦੇ ਆਉਣ ਨਾਲ ਇਕ ਵਿਅਕਤੀ ਦੀ ਮੌਤ ਅਤੇ ਕਈ ਹੋਰਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਰੇਤ ਦਾ ਭਰਿਆ ਟਿੱਪਰ ਬਟਾਲਾ ਸਾਈਡ ਤੋਂ ਬਾਈਪਾਸ 'ਤੇ ਚੜ੍ਹਿਆ ਸੀ ਕਿ ਇਸ ਦੌਰਾਨ ਗਰਾਇਵਰ ਦੇ ਸੰਤੁਲਨ ਗੁਆਉਣ ਕਾਰਨ ਟਿੱਪਰ ਡਿਵਾਈਡਰ 'ਤੇ ਚੜ ਗਿਆ ਅਤੇ ਪਲਟ ਗਿਆ, ਜਿਸ ਦੇ ਹੇਠਾਂ ਤਿੰਨ ਕਾਰਾਂ ਆ ਗਈਆਂ।

ਪਿਛਲੀ ਖ਼ਬਰ ਕੇਜਰੀਵਾਲ/ਸਿਸੋਦੀਆ ਦੇ ਬਰੀ ਹੋਣ ਤੋਂ ਬਾਅਦ ਆਪ ਵਲੋਂ ਜੰਤਰ ਮੰਤਰ ਵਿਖੇ ਵੱਡੀ ਰੈਲੀ ਅਗਲੀ ਖ਼ਬਰ ਰਣਜੀਤ ਸਿੰਘ ਦੇ ਪਰਿਵਾਰ ਤੇ ਵੱਖ ਵੱਖ ਜਥੇਬੰਦੀਆਂ ਵਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ