ਚੰਡੀਗੜ੍ਹ, 25 ਨਵੰਬਰ- ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 23 ਜੁਲਾਈ 2004 ਨੂੰ ਇਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਜਿਸ ਵਿਚ ਇਹ ਹਦਾਇਤ ਹੈ ਕਿ ਸਿੱਖ ਭਾਈਚਾਰਾ ਆਰ.ਐਸ.ਐਸ. (RSS) ਨਾਲ ਕੋਈ ਵੀ ਸੰਬੰਧ ਨਾ ਰੱਖੇ। ਇਹ ਹਦਾਇਤ ਉਨ੍ਹਾਂ ਦੇ ਆਗੂਆਂ 'ਤੇ ਵੀ ਲਾਗੂ ਹੁੰਦੀ ਸੀ। ਇਸ ਲਈ, ਅਸੀਂ ਅਕਾਲੀ ਦਲ ਨੂੰ ਪੁੱਛਿਆ ਹੈ ਕਿ ਕੀ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੂੰਹ ਮੋੜ ਲਿਆ ਹੈ? ਕੀ ਤੁਸੀਂ ਹੁਣ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਪਾਲਣਾ ਨਹੀਂ ਕਰ ਰਹੇ ਅਤੇ ਜੇਕਰ ਤੁਸੀਂ ਇਸ ਦੀ ਪਾਲਣਾ ਨਹੀਂ ਕਰ ਰਹੇ, ਤਾਂ ਕੀ ਸਿੱਖ ਭਾਈਚਾਰੇ ਨੂੰ ਤੁਹਾਡੇ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ?
ਤਾਜ਼ਾ ਖ਼ਬਰਾਂ
Free
ਕੀ ਅਕਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੋੜ ਲਿਆ ਹੈ ਮੂੰਹ- ਚਰਨਜੀਤ ਸਿੰਘ ਚੰਨੀ
ਚੰਡੀਗੜ੍ਹ, 25 ਨਵੰਬਰ- ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 23 ਜੁਲਾਈ 2004 ਨੂੰ ਇਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਜਿਸ ਵਿਚ ਇਹ ਹਦਾਇਤ ਹੈ
ਅਜੀਤ ਡੈਸਕ
25-11-2026