15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਵਿਗਿਆਨ ਅਤੇ ਪੁਲਾੜ ਦੇ ਖੇਤਰ ਵਿਚ ਵੀ ਵੱਡੀਆਂ ਛਲਾਂਗ ਲਗਾਈਆਂ ਭਾਰਤ ਨੇ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 28 ਦਸੰਬਰ - ਮਨ ਕੀ ਬਾਤ ਦੇ 129ਵੇਂ ਐਡੀਸ਼ਨ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਭਾਰਤ ਨੇ ਵਿਗਿਆਨ ਅਤੇ ਪੁਲਾੜ ਦੇ ਖੇਤਰ ਵਿਚ ਵੀ ਵੱਡੀਆਂ ਛਲਾਂਗ ਲਗਾਈਆਂ। ਸ਼ੁਭਾਂਸ਼ੂ ਸ਼ੁਕਲਾ...

ਅਜੀਤ ਡੈਸਕ 28-12-2025

ਨਵੀਂ ਦਿੱਲੀ, 28 ਦਸੰਬਰ - ਮਨ ਕੀ ਬਾਤ ਦੇ 129ਵੇਂ ਐਡੀਸ਼ਨ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਭਾਰਤ ਨੇ ਵਿਗਿਆਨ ਅਤੇ ਪੁਲਾੜ ਦੇ ਖੇਤਰ ਵਿਚ ਵੀ ਵੱਡੀਆਂ ਛਲਾਂਗ ਲਗਾਈਆਂ। ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਬਣੇ। ਵਾਤਾਵਰਣ ਸੁਰੱਖਿਆ ਅਤੇ ਜੰਗਲੀ ਜੀਵ ਸੰਭਾਲ ਨਾਲ ਸੰਬੰਧਿਤ ਕਈ ਪਹਿਲਕਦਮੀਆਂ ਨੇ ਵੀ 2025 ਨੂੰ ਚਿੰਨ੍ਹਿਤ ਕੀਤਾ। ਭਾਰਤ ਵਿਚ ਚੀਤਿਆਂ ਦੀ ਗਿਣਤੀ ਹੁਣ 30 ਨੂੰ ਪਾਰ ਕਰ ਗਈ ਹੈ।"

ਪਿਛਲੀ ਖ਼ਬਰ 2025 ਵਿਚ ਵਿਸ਼ਵਾਸ, ਸੱਭਿਆਚਾਰ ਅਤੇ ਭਾਰਤ ਦੀ ਵਿਲੱਖਣ ਵਿਰਾਸਤ ਇਕੱਠੇ ਦੇਖੇ ਗਏ - ਪ੍ਰਧਾਨ ਮੰਤਰੀ ਅਗਲੀ ਖ਼ਬਰ ਸੁਪਰੀਮ ਕੋਰਟ ਨੇ ਅਰਾਵਲੀ ਰੇਂਜ ਦੀ ਪਰਿਭਾਸ਼ਾ ਨਾਲ ਸੰਬੰਧਿਤ ਮਾਮਲੇ ਦਾ ਖੁਦ ਲਿਆ ਨੋਟਿਸ