15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਖੇਡਾਂ ਦੇ ਮਾਮਲੇ ਵਿਚ ਵੀ 2025 ਇਕ ਯਾਦਗਾਰੀ ਸਾਲ ਸੀ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 28 ਦਸੰਬਰ - ਮਨ ਕੀ ਬਾਤ ਦੇ 129ਵੇਂ ਐਡੀਸ਼ਨ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਖੇਡਾਂ ਦੇ ਮਾਮਲੇ ਵਿਚ ਵੀ 2025 ਇਕ ਯਾਦਗਾਰੀ ਸਾਲ ਸੀ। ਸਾਡੀ ਪੁਰਸ਼ ਕ੍ਰਿਕਟ...

ਅਜੀਤ ਡੈਸਕ 28-12-2025

 ਨਵੀਂ ਦਿੱਲੀ, 28 ਦਸੰਬਰ - ਮਨ ਕੀ ਬਾਤ ਦੇ 129ਵੇਂ ਐਡੀਸ਼ਨ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਖੇਡਾਂ ਦੇ ਮਾਮਲੇ ਵਿਚ ਵੀ 2025 ਇਕ ਯਾਦਗਾਰੀ ਸਾਲ ਸੀ। ਸਾਡੀ ਪੁਰਸ਼ ਕ੍ਰਿਕਟ ਟੀਮ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤੀ। ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ। ਭਾਰਤ ਦੀਆਂ ਧੀਆਂ ਨੇ ਮਹਿਲਾ ਬਲਾਈਂਡ ਟੀ-20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ... ਵਿਸ਼ਵ ਚੈਂਪੀਅਨਸ਼ਿਪ ਵਿਚ ਕਈ ਤਗਮੇ ਜਿੱਤ ਕੇ, ਪੈਰਾ-ਐਥਲੀਟਾਂ ਨੇ ਸਾਬਤ ਕਰ ਦਿੱਤਾ ਕਿ ਕੋਈ ਵੀ ਰੁਕਾਵਟ ਦ੍ਰਿੜਤਾ ਨੂੰ ਨਹੀਂ ਰੋਕ ਸਕਦੀ।"

ਪਿਛਲੀ ਖ਼ਬਰ ਪਿਛਲੇ 11 ਸਾਲਾਂ ਵਿਚ, ਕਮਜ਼ੋਰ ਕੀਤਾ ਗਿਆ ਹੈ ਕਾਂਗਰਸ ਦੁਆਰਾ ਬਣਾਏ ਗਏ ਸੰਸਥਾਨਾਂ ਨੂੰ - ਖੜਗੇ ਅਗਲੀ ਖ਼ਬਰ ਇਸ ਸਾਲ, ਹਰ ਭਾਰਤੀ ਲਈ ਮਾਣ ਦਾ ਪ੍ਰਤੀਕ ਬਣ ਗਿਆ 'ਆਪ੍ਰੇਸ਼ਨ ਸੰਧੂਰ' - ਪ੍ਰਧਾਨ ਮੰਤਰੀ ਮੋਦੀ