16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਆਰਐਸਐਸ ਬਾਰੇ ਦਿਗਵਿਜੇ ਸਿੰਘ ਦੇ ਬਿਆਨ ਨੂੰ ਭਾਜਪਾ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ - ਸੁਪ੍ਰੀਆ ਸ਼੍ਰੀਨੇਤ

ਨਵੀਂ ਦਿੱਲੀ, 28 ਦਸੰਬਰ - ਕਾਂਗਰਸ ਨੇਤਾ ਕਾਂਗਰਸ ਦਿਗਵਿਜੇ ਸਿੰਘ ਦੇ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਦੀ ਸੰਗਠਨਾਤਮਕ ਤਾਕਤ ਦੀ ਤਾਰੀਫ ਕਰਨ 'ਤੇ ਕਾਂਗਰਸ ਦੇ ਨੇਤਾ ਸੁਪ੍ਰੀਆ ਸ਼੍ਰੀਨੇਤ ਨੇ...

ਅਜੀਤ ਡੈਸਕ 28-12-2025

ਨਵੀਂ ਦਿੱਲੀ, 28 ਦਸੰਬਰ - ਕਾਂਗਰਸ ਨੇਤਾ ਕਾਂਗਰਸ ਦਿਗਵਿਜੇ ਸਿੰਘ ਦੇ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਦੀ ਸੰਗਠਨਾਤਮਕ ਤਾਕਤ ਦੀ ਤਾਰੀਫ ਕਰਨ 'ਤੇ ਕਾਂਗਰਸ ਦੇ ਨੇਤਾ ਸੁਪ੍ਰੀਆ ਸ਼੍ਰੀਨੇਤ ਨੇ ਕਿਹਾ, "ਆਰਐਸਐਸ ਬਾਰੇ ਦਿਗਵਿਜੇ ਸਿੰਘ ਦੇ ਬਿਆਨ ਨੂੰ ਭਾਜਪਾ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ। (ਆਰ.ਐਸ.ਐਸ.) ਤੋਂ ਕੁਝ ਸਿੱਖਣ ਦੀ ਲੋੜ ਨਹੀਂ। ਅਸੀਂ ਬ੍ਰਿਟਿਸ਼ ਹਕੂਮਤ ਅਤੇ ਉਸ ਦੇ ਅਨਿਆਂ ਖ਼ਿਲਾਫ਼ ਲੜਾਈ ਲੜੀ ਤੇ ਇਸ ਨੂੰ ਜਨ ਅੰਦੋਲਨ ਬਣਾ ਕੇ ਲੜੇ। ਇਸ ਲਈ ਸਾਨੂੰ ਕੁਝ ਸਿੱਖਣ ਦੀ ਜ਼ਰੂਰਤ ਨਹੀਂ ਹੈ ਬਲਕਿ ਲੋਕਾਂ ਨੂੰ ਸਾਡੇ ਕੋਲੋਂ ਸਿੱਖਣਾ ਚਾਹੁੰਦਾ ਹੈ।

ਪਿਛਲੀ ਖ਼ਬਰ ਜ਼ਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਦਾ ਐੱਸ.ਐਚ.ਓ. ਦਲਜੀਤ ਸਿੰਘ ਮੁਅੱਤਲ ਅਗਲੀ ਖ਼ਬਰ ਨਰੇਗਾ ਨੂੰ ਖ਼ਤਮ ਕਰਨ ਲਈ ਸਾਜ਼ਿਸ਼ ਦੇ ਵਿਰੁੱਧ ਅੱਜ ਤੋਂ ਹੀ ਦੇਸ਼ ਭਰ ਵਿਚ ਆਪਣੀ ਮੁਹਿੰਮ ਸ਼ੁਰੂ ਕਰੇਗੀ ਕਾਂਗਰਸ - ਸਚਿਨ...